ਪੜਚੋਲ ਕਰੋ
Entertainment News: ਜਾਣੋ ਬਾਲੀਵੁੱਡ ਦਾ ਕਿਹੜਾ ਕਲਾਕਾਰ ਕਿੰਨਾ ਪੜ੍ਹਿਆ ਲਿਖਿਆ
FIlm Actresses
1/10

ਵਿੱਕੀ ਕੌਸ਼ਲ ਅੱਜ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਸ਼ਾਨਦਾਰ ਐਕਟਿੰਗ ਨਾਲ ਬਾਲੀਵੁੱਡ `ਚ ਆਪਣਾ ਲੋਹਾ ਮਨਵਾਇਆ ਹੈ। ਵਿੱਕੀ ਕੌਸ਼ਲ ਦੀ ਪੜ੍ਹਾਈ ਬਾਰੇ ਗੱਲ ਕਰੀਏ ਤਾਂ ੳਨ੍ਹਾਂ ਨੇ ਇਲੈਕਟ੍ਰਾਨਿਕਸ ਅਤੇ ਦੂਰਸੰਚਾਰ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ।
2/10

ਬਾਲੀਵੁੱਡ 'ਚ ਖਿਲਾੜੀ ਕੁਮਾਰ ਦੇ ਨਾਂ ਨਾਲ ਮਸ਼ਹੂਰ ਅਕਸ਼ੈ ਕੁਮਾਰ ਨੇ ਫਿਲਮ ਸੌਗੰਧ ਨਾਲ ਹਿੰਦੀ ਸਿਨੇਮਾ 'ਚ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਆਪਣੀ ਮਿਹਨਤ ਦੇ ਦਮ 'ਤੇ ਅੱਜ ਇਕ ਸਫਲ ਅਭਿਨੇਤਾ ਬਣ ਚੁੱਕੇ ਹਨ। ਅਕਸ਼ੇ ਨੇ ਆਪਣੀ ਸਕੂਲੀ ਪੜ੍ਹਾਈ ਦਾਰਜਲਿੰਗ ਦੇ ਡੌਨ ਬੋਸਕੋ ਹਾਈ ਸਕੂਲ ਤੋਂ ਕੀਤੀ ਅਤੇ ਇਸ ਤੋਂ ਬਾਅਦ ਉਹ ਉੱਚ ਸਿੱਖਿਆ ਲਈ ਮੁੰਬਈ ਦੇ ਗੁਰੂ ਨਾਨਕ ਖਾਲਸਾ ਕਾਲਜ ਗਏ ਪਰ ਆਪਣੀ ਪੜ੍ਹਾਈ ਅੱਧ ਵਿਚਾਲੇ ਹੀ ਛੱਡ ਦਿੱਤੀ।
Published at : 28 Jun 2022 12:31 PM (IST)
ਹੋਰ ਵੇਖੋ





















