ਪੜਚੋਲ ਕਰੋ
(Source: ECI/ABP News)
ਪਤਲੀ ਕਮਰੀਆ ਫਲੌਂਟ ਕਰਦਿਆਂ ਸਪੌਟ ਹੋਈ ਇਹ ਬਾਲੀਵੁੱਡ ਅਦਾਕਾਰਾ
![](https://feeds.abplive.com/onecms/images/uploaded-images/2021/04/16/26588645bf3145f715813bbe39113ec6_original.jpg?impolicy=abp_cdn&imwidth=720)
1/9
![ਬਾਲੀਵੁੱਡ ਅਦਾਕਾਰਾ ਫਾਤਿਮਾ ਸਨਾ ਸ਼ੇਖ ਨੂੰ ਹਾਲ ਹੀ 'ਚ ਮੁੰਬਈ 'ਚ ਸਪੌਟ ਕੀਤਾ ਗਿਆ। ਇਸ ਦੌਰਾਨ ਫਾਤਿਮਾ ਦੀਆਂ ਕੁਝ ਖੂਬਸੂਰਤ ਤਸਵੀਰਾਂ ਵਾਇਰਲ ਹੋਈਆਂ ਹਨ।](https://feeds.abplive.com/onecms/images/uploaded-images/2021/04/16/a2215d615fd9248ab70d636c340c740c02445.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾ ਫਾਤਿਮਾ ਸਨਾ ਸ਼ੇਖ ਨੂੰ ਹਾਲ ਹੀ 'ਚ ਮੁੰਬਈ 'ਚ ਸਪੌਟ ਕੀਤਾ ਗਿਆ। ਇਸ ਦੌਰਾਨ ਫਾਤਿਮਾ ਦੀਆਂ ਕੁਝ ਖੂਬਸੂਰਤ ਤਸਵੀਰਾਂ ਵਾਇਰਲ ਹੋਈਆਂ ਹਨ।
2/9
![ਫਾਤਿਮਾ ਦਾ ਸ਼ਿਮਰੀ ਟੌਪ ਤੇ ਲਾਈਟ ਬਲੂ ਡੈਨਿਮ 'ਚ ਅਦਾਕਾਰਾ ਦਾ ਸਟਾਇਲ ਦੇਖਣ ਲਾਇਕ ਸੀ।](https://feeds.abplive.com/onecms/images/uploaded-images/2021/04/16/ee0f2d817fc8a97a1064bfaa3e69948d7a2d5.jpg?impolicy=abp_cdn&imwidth=720)
ਫਾਤਿਮਾ ਦਾ ਸ਼ਿਮਰੀ ਟੌਪ ਤੇ ਲਾਈਟ ਬਲੂ ਡੈਨਿਮ 'ਚ ਅਦਾਕਾਰਾ ਦਾ ਸਟਾਇਲ ਦੇਖਣ ਲਾਇਕ ਸੀ।
3/9
![ਫਾਤਿਮਾ ਸਨਾ ਸ਼ੇਖ ਨੇ ਬਤੌਰ ਲੀਡ ਅਦਾਕਾਰਾ ਦੰਗਲ ਫ਼ਿਲਮ 'ਚ ਕੰਮ ਕੀਤਾ ਸੀ। ਜਿਸ 'ਚ ਆਮਿਰ ਖਾਨ ਜਿਹਾ ਦਿੱਗਜ ਅਦਾਕਾਰ ਸੀ।](https://feeds.abplive.com/onecms/images/uploaded-images/2021/04/16/b6942eac843fa4736118ba739cbf065f496d7.jpg?impolicy=abp_cdn&imwidth=720)
ਫਾਤਿਮਾ ਸਨਾ ਸ਼ੇਖ ਨੇ ਬਤੌਰ ਲੀਡ ਅਦਾਕਾਰਾ ਦੰਗਲ ਫ਼ਿਲਮ 'ਚ ਕੰਮ ਕੀਤਾ ਸੀ। ਜਿਸ 'ਚ ਆਮਿਰ ਖਾਨ ਜਿਹਾ ਦਿੱਗਜ ਅਦਾਕਾਰ ਸੀ।
4/9
![ਜਲਦ ਹੀ ਫਾਤਿਮਾ ਅਜੀਬ ਦਾਸਤਾਂ 'ਚ ਨਜ਼ਰ ਆਉਣ ਵਾਲੀ ਹੈ।](https://feeds.abplive.com/onecms/images/uploaded-images/2021/04/16/6c41ece71a0a1c9deceb00d1805176ef37f6a.jpg?impolicy=abp_cdn&imwidth=720)
ਜਲਦ ਹੀ ਫਾਤਿਮਾ ਅਜੀਬ ਦਾਸਤਾਂ 'ਚ ਨਜ਼ਰ ਆਉਣ ਵਾਲੀ ਹੈ।
5/9
![ਇਹ ਸ਼ਸ਼ਾਂਕ ਖੇਤਾਨ ਵੱਲੋਂ ਡਾਇਰੈਕਟ ਸੀਰੀਜ਼ ਹੋਵੇਗੀ। ਜਿਸ 'ਚ ਉਹ ਕਾਫੀ ਵੱਖਰੇ ਕਿਰਦਾਰ ਚ ਨਜ਼ਰ ਆਉਣ ਵਾਲੀ ਹੈ।](https://feeds.abplive.com/onecms/images/uploaded-images/2021/04/16/ac70394fb5b3033b9b97ff7719a60aaf92dd7.jpg?impolicy=abp_cdn&imwidth=720)
ਇਹ ਸ਼ਸ਼ਾਂਕ ਖੇਤਾਨ ਵੱਲੋਂ ਡਾਇਰੈਕਟ ਸੀਰੀਜ਼ ਹੋਵੇਗੀ। ਜਿਸ 'ਚ ਉਹ ਕਾਫੀ ਵੱਖਰੇ ਕਿਰਦਾਰ ਚ ਨਜ਼ਰ ਆਉਣ ਵਾਲੀ ਹੈ।
6/9
![ਇਸ ਸੀਰੀਜ਼ 'ਚ ਉਨ੍ਹਾਂ ਨਾਲ ਜੈਯਦੀਪ ਅਹਿਲਾਵਤ ਵੀ ਨਜ਼ਰ ਆਉਣਗੇ। ਜੋ ਬੀਤੇ ਸਾਲ ਪਾਤਾਲ ਲੋਕ ਜ਼ਰੀਏ ਖੂਬ ਧੂਮ ਮਚਾ ਚੁੱਕੇ ਹਨ।](https://feeds.abplive.com/onecms/images/uploaded-images/2021/04/16/a37d3828a533b940faff053e478b1459cc230.jpg?impolicy=abp_cdn&imwidth=720)
ਇਸ ਸੀਰੀਜ਼ 'ਚ ਉਨ੍ਹਾਂ ਨਾਲ ਜੈਯਦੀਪ ਅਹਿਲਾਵਤ ਵੀ ਨਜ਼ਰ ਆਉਣਗੇ। ਜੋ ਬੀਤੇ ਸਾਲ ਪਾਤਾਲ ਲੋਕ ਜ਼ਰੀਏ ਖੂਬ ਧੂਮ ਮਚਾ ਚੁੱਕੇ ਹਨ।
7/9
![ਇਸ ਦੌਰਾਨ ਫਾਤਿਮਾ ਆਪਣਾ ਡਿਫਰੈਂਟ ਸਟਾਇਲ ਫਲੌਂਟ ਕਰਦੀ ਦਿਖੀ।](https://feeds.abplive.com/onecms/images/uploaded-images/2021/04/16/3027463b35d2a0bc7559e5752c40f558ed7e9.jpg?impolicy=abp_cdn&imwidth=720)
ਇਸ ਦੌਰਾਨ ਫਾਤਿਮਾ ਆਪਣਾ ਡਿਫਰੈਂਟ ਸਟਾਇਲ ਫਲੌਂਟ ਕਰਦੀ ਦਿਖੀ।
8/9
![ਦੰਗਲ ਤੋਂ ਬਾਅਦ ਫਾਤਿਮਾ ਸਨਾ ਸ਼ੇਖ ਘੱਟ ਹੀ ਫਿਲਮਾਂ 'ਚ ਨਜ਼ਰ ਆਈ ਹੈ। ਬੀਤੇ ਸਾਲ ਉਨ੍ਹਾਂ ਦੀ ਸੂਰਜ 'ਤੇ ਮੰਗਲ ਭਾਰੀ ਓਟੀਟੀ 'ਤੇ ਰਿਲੀਜ਼ ਹੋਈ ਸੀ।](https://feeds.abplive.com/onecms/images/uploaded-images/2021/04/16/d9e77b5775258836ef6cc841e85ec20e6c036.jpg?impolicy=abp_cdn&imwidth=720)
ਦੰਗਲ ਤੋਂ ਬਾਅਦ ਫਾਤਿਮਾ ਸਨਾ ਸ਼ੇਖ ਘੱਟ ਹੀ ਫਿਲਮਾਂ 'ਚ ਨਜ਼ਰ ਆਈ ਹੈ। ਬੀਤੇ ਸਾਲ ਉਨ੍ਹਾਂ ਦੀ ਸੂਰਜ 'ਤੇ ਮੰਗਲ ਭਾਰੀ ਓਟੀਟੀ 'ਤੇ ਰਿਲੀਜ਼ ਹੋਈ ਸੀ।
9/9
![ਫਾਤਿਮਾ ਦਾ ਤਾਜ਼ਾ ਸਟਾਇਲ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ।](https://feeds.abplive.com/onecms/images/uploaded-images/2021/04/16/57cd4de4818d2fb1f26a946f01e0f38da0fc0.jpg?impolicy=abp_cdn&imwidth=720)
ਫਾਤਿਮਾ ਦਾ ਤਾਜ਼ਾ ਸਟਾਇਲ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ।
Published at : 16 Apr 2021 12:53 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)