ਪੜਚੋਲ ਕਰੋ
Kishore Kumar: ਇੰਦਰਾ ਗਾਂਧੀ ਨਾਲ ਪੰਗਾ ਲੈਣਾ ਕਿਸ਼ੋਰ ਕੁਮਾਰ ਨੂੰ ਪਿਆ ਸੀ ਮਹਿੰਗਾ, ਗਾਇਕ ਖਿਲਾਫ ਇੰਦਰਾ ਨੇ ਚੁੱਕਿਆ ਸੀ ਇਹ ਕਦਮ
Kishore Kumar Birthday Special: ਇੰਦਰਾ ਗਾਂਧੀ ਦੇ ਤਾਨਾਸ਼ਾਹੀ ਦੇ ਕਿੱਸੇ ਕਾਫੀ ਮਸ਼ਹੂਰ ਹਨ। ਬਾਲੀਵੁੱਡ ਵੀ ਕਈ ਵਾਰ ਇੰਦਰਾ ਗਾਂਧੀ ਦੇ ਗੁੱਸੇ ਦਾ ਸਾਹਮਣਾ ਕਰ ਚੁੱਕਿਆ ਹੈ। ਕਿਸ਼ੋਰ ਕੁਮਾਰ ਵੀ ਇਸ ਸ਼ਿਕਾਰ ਹੋ ਚੁੱਕੇ ਹਨ।
ਇੰਦਰਾ ਗਾਂਧੀ ਨਾਲ ਪੰਗਾ ਲੈਣਾ ਕਿਸ਼ੋਰ ਕੁਮਾਰ ਨੂੰ ਪਿਆ ਸੀ ਮਹਿੰਗਾ, ਗਾਇਕ ਖਿਲਾਫ ਇੰਦਰਾ ਨੇ ਚੁੱਕਿਆ ਸੀ ਇਹ ਕਦਮ
1/8

ਕਿਸ਼ੋਰ ਕੁਮਾਰ ਦਾ ਅੱਜ ਯਾਨਿ 4 ਅਗਸਤ ਨੂੰ ਕਿਸ਼ੋਰ ਕੁਮਾਰ ਦਾ 94ਵਾਂ ਜਨਮਦਿਨ ਹੈ। ਇਹ ਤਾਂ ਸਭ ਜਾਣਦੇ ਹਨ ਕਿ ਕਿਸ਼ੋਰ ਕੁਮਾਰ ਮਸਤਮੌਲਾ ਟਾਈਪ ਦੇ ਇਨਸਾਨ ਸਨ। ਉਨ੍ਹਾਂ ਦੇ ਗਾਣਿਆਂ 'ਚ ਵੀ ਇਸ ਦਾ ਸਬੂਤ ਮਿਲਦਾ ਹੈ। ਉਨ੍ਹਾਂ ਦੇ ਗਾਏ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ।
2/8

ਇਸ ਦੇ ਨਾਲ ਨਾਲ ਕਿਸ਼ੋਰ ਕੁਮਾਰ ਕਾਫੀ ਜ਼ਿੱਦੀ ਵੀ ਸਨ। ਕਿਸ਼ੋਰ ਦਾ ਨਾਲ ਜੁੜਿਆ ਇੱਕ ਅਜਿਹਾ ਹੀ ਕਿੱਸਾ ਤੁਹਾਨੂੰ ਦੱਸਣ ਜਾ ਰਹੇ ਹਾਂ, ਜਦੋਂ ਇੰਦਰਾ ਗਾਂਧੀ ਦੀ ਗੱਲ ਨਾ ਮੰਨਣ 'ਤੇ ਉਨ੍ਹਾਂ ਨੇ ਕਿਸ਼ੋਰ ਕੁਮਾਰ ਦੇ ਗੀਤਾਂ 'ਤੇ ਬੈਨ ਲਗਾ ਦਿੱਤਾ ਸੀ।
Published at : 04 Aug 2023 03:29 PM (IST)
ਹੋਰ ਵੇਖੋ





















