ਪੜਚੋਲ ਕਰੋ
'ਭੂਲ ਭੁਲਾਇਆ 2' ਤੋਂ 'ਕੇਜੀਐਫ ਚੈਪਟਰ 2' ਤੱਕ, ਦਰਸ਼ਕ ਇਨ੍ਹਾਂ ਫਿਲਮਾਂ ਦੇ ਸੀਕਵਲ ਦਾ ਬੇਸਬਰੀ ਨਾਲ ਕਰ ਰਹੇ ਇੰਤਜ਼ਾਰ
Film_1
1/6

ਬਾਲੀਵੁੱਡ ਅਤੇ ਟਾਲੀਵੁੱਡ ਫਿਲਮਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।ਅਜਿਹੀਆਂ ਕਈ ਫਿਲਮਾਂ ਹਨ ਜੋ ਸੁਪਰਹਿੱਟ ਸਾਬਤ ਹੋਈਆਂ ਹਨ। ਪ੍ਰਸ਼ੰਸਕ ਅਜਿਹੀਆਂ ਫਿਲਮਾਂ ਦੇ ਸੀਕਵਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਫਿਲਮਾਂ ਦੀ ਕਹਾਣੀ ਨੂੰ ਇੰਨਾ ਪਸੰਦ ਕੀਤਾ ਜਾ ਰਿਹਾ ਹੈ ਕਿ ਦਰਸ਼ਕ ਅੱਗੇ ਦੀ ਕਹਾਣੀ ਜਾਣਨ ਲਈ ਉਤਸੁਕ ਹਨ। ਕੁਝ ਅਜਿਹੀਆਂ ਫਿਲਮਾਂ ਹਨ ਜਿਨ੍ਹਾਂ ਦੇ ਸੀਕਵਲ ਬਣ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਫਿਲਮਾਂ ਦੇ ਸੀਕਵਲ ਬਾਰੇ।
2/6

image 2ਪ੍ਰਸ਼ੰਸਕ ਕਾਰਤਿਕ ਆਰੀਅਨ, ਕਿਆਰਾ ਅਡਵਾਨੀ ਅਤੇ ਤੱਬੂ ਦੀ ਫਿਲਮ 'ਭੂਲ ਭੁਲਈਆ 2' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ। ਇਹ ਅਕਸ਼ੇ ਕੁਮਾਰ ਦੀ ਫਿਲਮ ਭੂਲ ਭੁਲਈਆ ਦਾ ਸੀਕਵਲ ਹੈ।
Published at : 12 Mar 2022 11:38 AM (IST)
ਹੋਰ ਵੇਖੋ





















