ਪੜਚੋਲ ਕਰੋ
ਕੰਗਨਾ ਰਣੌਤ ਤੋਂ ਲੈ ਕੇ ਸੰਜੇ ਦੱਤ ਤੱਕ, ਭਗਵਾਨ ਸ਼ਿਵ ਦੇ ਪੱਕੇ ਭਗਤ ਹਨ ਬਾਲੀਵੁੱਡ ਦੇ ਇਹ ਸੇਲੇਬਸ
1
1/8

ਸਾਉਣ ਦਾ ਮਹੀਨਾ ਚੱਲ ਰਿਹਾ ਹੈ। ਇੱਥੇ ਅਸੀਂ ਤੁਹਾਨੂੰ ਉਨ੍ਹਾਂ ਬਾਲੀਵੁੱਡ ਸਿਤਾਰਿਆਂ ਬਾਰੇ ਦੱਸ ਰਹੇ ਹਾਂ ਜੋ ਪੱਕੇ ਸ਼ਿਵ ਭਗਤ ਹਨ।
2/8

ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਵੀ ਭਗਵਾਨ ਸ਼ਿਵ ਦੇ ਮਹਾਨ ਭਗਤ ਹਨ। ਉਸ ਨੇ ਆਪਣੀ ਛਾਤੀ ਦੇ ਖੱਬੇ ਪਾਸੇ ਭਗਵਾਨ ਸ਼ਿਵ ਦਾ ਵੱਡਾ ਟੈਟੂ ਬਣਵਾਇਆ ਹੈ।
Published at : 11 Aug 2021 12:54 PM (IST)
ਹੋਰ ਵੇਖੋ





















