ਪੜਚੋਲ ਕਰੋ
Punjabi Movies: ਪੰਜਾਬੀ ਫਿਲਮਾਂ ਦੇ ਸ਼ੌਕੀਨ ਹੋ ਜਾਣ ਤਿਆਰ, ਜੂਨ ਮਹੀਨੇ 'ਚ ਇਹ ਫਿਲਮਾਂ ਸਿਨੇਮਾਘਰਾਂ 'ਚ ਹੋ ਰਹੀਆਂ ਰਿਲੀਜ਼, ਦੇਖੋ ਲਿਸਟ
Punjabi Movies Releasing in June 2023: ਹੁਣ ਤੁਸੀਂ ਕਰ ਲਓ ਜੂਨ 2023 ਦੀ ਤਿਆਰੀ। ਜੀ ਹਾਂ, ਕਿਉਂਕਿ ਜੂਨ ਮਹੀਨੇ 'ਚ ਕਈ ਬੇਹਤਰੀਨ ਫਿਲਮਾਂ ਤੁਹਾਡਾ ਮਨੋਰੰਜਨ ਕਰਨ ਜਾ ਰਹੀਆਂ ਹਨ।
ਪੰਜਾਬੀ ਫਿਲਮਾਂ ਦੇ ਸ਼ੌਕੀਨ ਹੋ ਜਾਣ ਤਿਆਰ, ਜੂਨ ਮਹੀਨੇ 'ਚ ਇਹ ਫਿਲਮਾਂ ਸਿਨੇਮਾਘਰਾਂ 'ਚ ਹੋ ਰਹੀਆਂ ਰਿਲੀਜ਼
1/8

ਮੈਡਲ ਫਿਲਮ ਨਾਲ ਪੰਜਾਬੀ ਗਾਇਕਾ ਬਾਣੀ ਸੰਧੂ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਇਸ ਫਿਲਮ 'ਚ ਉਹ ਜੈ ਰੰਧਾਵਾ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਦੱਸ ਦਈਏ ਕਿ ਫਿਲਮ ਦੀ ਕਹਾਣੀ ਇੱਕ ਹੋਣਹਾਰ ਸਟੂਡੈਂਟ ਦੀ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀ ਹੈ,
2/8

ਜੋ ਕਿ ਅਥਲੈਟਿਕਸ 'ਚ ਗੋਲਡ ਮੈਡਲ ਲਿਆਉਣ ਲਈ ਖੂਬ ਮੇਹਨਤ ਕਰ ਰਿਹਾ ਹੈ, ਪਰ ਫਿਰ ਕੁੱਝ ਅਜਿਹਾ ਹੁੰਦਾ ਹੈ ਕਿ ਉਹ ਸਟੂਡੈਂਟ ਗੈਂਗਸਟਰ ਬਣਨ 'ਤੇ ਮਜਬੂਰ ਹੋ ਜਾਂਦਾ ਹੈ। ਦੱਸ ਦਈਏ ਕਿ ਇਹ ਫਿਲਮ 2 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Published at : 31 May 2023 09:16 PM (IST)
ਹੋਰ ਵੇਖੋ




















