ਪੜਚੋਲ ਕਰੋ
Aishwarya Rai: ਅਮੀਸ਼ਾ ਪਟੇਲ ਨਹੀਂ ਐਸ਼ਵਰਿਆ ਰਾਏ ਸੀ 'ਗਦਰ' 'ਚ ਸਕੀਨਾ ਦੇ ਕਿਰਦਾਰ ਲਈ ਪਹਿਲੀ ਪਸੰਦ, ਅਨਿਲ ਸ਼ਰਮਾ ਨੇ ਕੀਤਾ ਖੁਲਾਸਾ
Anil Sharma On Sakeena: ਗਦਰ ਦੇ ਨਿਰਦੇਸ਼ਕ ਅਨਿਲ ਸ਼ਰਮਾ ਨੇ ਫਿਲਮ ਵਿੱਚ ਸਕੀਨਾ ਦੇ ਕਿਰਦਾਰ ਬਾਰੇ ਖੁਲਾਸਾ ਕੀਤਾ ਹੈ।
ਅਮੀਸ਼ਾ ਪਟੇਲ ਨਹੀਂ ਐਸ਼ਵਰਿਆ ਰਾਏ ਸੀ 'ਗਦਰ' 'ਚ ਸਕੀਨਾ ਦੇ ਕਿਰਦਾਰ ਲਈ ਪਹਿਲੀ ਪਸੰਦ, ਅਨਿਲ ਸ਼ਰਮਾ ਨੇ ਕੀਤਾ ਖੁਲਾਸਾ
1/8

ਸੰਨੀ ਦਿਓਲ ਦੀ ਗਦਰ 2 ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਗਦਰ 2 ਸਾਲ 2023 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਭਾਸ਼ਾ ਦੀ ਫਿਲਮ ਬਣ ਗਈ ਹੈ।
2/8

ਗਦਰ ਫਰੈਂਚਾਇਜ਼ੀ ਵਿੱਚ ਤਾਰਾ ਸਿੰਘ ਅਤੇ ਸਕੀਨਾ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਦੋਵਾਂ ਫਿਲਮਾਂ 'ਚ ਉਨ੍ਹਾਂ ਦੀ ਕੈਮਿਸਟਰੀ ਪ੍ਰਸ਼ੰਸਕਾਂ ਦਾ ਦਿਲ ਜਿੱਤਣ 'ਚ ਸਫਲ ਰਹੀ ਹੈ।
Published at : 29 Sep 2023 11:52 AM (IST)
ਹੋਰ ਵੇਖੋ




















