ਪੜਚੋਲ ਕਰੋ
(Source: ECI/ABP News)
Ganesh Chaturthi Celebration: ਖਾਨ ਪਰਿਵਾਰ ਨੇ ਧੂਮਧਾਮ ਨਾਲ ਕੀਤਾ ਗਣਪਤੀ ਬੱਪਾ ਦਾ ਸਵਾਗਤ
Ganesh Chaturthi Celebration
1/6
![ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਪੂਰਾ ਪਰਿਵਾਰ ਗਣੇਸ਼ ਚਤੁਰਥੀ ਦਾ ਤਿਉਹਾਰ ਧੂਮਧਾਮ ਨਾਲ ਮਨਾਉਂਦਾ ਹੈ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਣਪਤੀ ਬੱਪਾ ਉਨ੍ਹਾਂ ਦੇ ਘਰ ਆਏ ਹਨ।](https://cdn.abplive.com/imagebank/default_16x9.png)
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਪੂਰਾ ਪਰਿਵਾਰ ਗਣੇਸ਼ ਚਤੁਰਥੀ ਦਾ ਤਿਉਹਾਰ ਧੂਮਧਾਮ ਨਾਲ ਮਨਾਉਂਦਾ ਹੈ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਣਪਤੀ ਬੱਪਾ ਉਨ੍ਹਾਂ ਦੇ ਘਰ ਆਏ ਹਨ।
2/6
![ਹਰ ਸਾਲ ਸਲਮਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਗਣਪਤੀ ਬੱਪਾ ਦੀ ਪੂਜਾ ਦਾ ਆਯੋਜਨ ਕਰਦੀ ਹੈ। ਇਸ ਸਾਲ ਵੀ ਉਹ ਬੱਪਾ ਦੇ ਨਾਲ ਘਰ ਆਈ ਹੈ।](https://cdn.abplive.com/imagebank/default_16x9.png)
ਹਰ ਸਾਲ ਸਲਮਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਗਣਪਤੀ ਬੱਪਾ ਦੀ ਪੂਜਾ ਦਾ ਆਯੋਜਨ ਕਰਦੀ ਹੈ। ਇਸ ਸਾਲ ਵੀ ਉਹ ਬੱਪਾ ਦੇ ਨਾਲ ਘਰ ਆਈ ਹੈ।
3/6
![ਇਹ ਤਸਵੀਰ ਸੋਹੇਲ ਖਾਨ ਦੇ ਘਰ ਦੀ ਹੈ ਜਿੱਥੇ ਗਣਪਤੀ ਬੱਪਾ ਦਾ ਸਵਾਗਤ ਕਰਨ ਵਾਲੇ ਸਾਰੇ ਲੋਕ ਘਰ ਦੇ ਬਾਹਰ ਨਜ਼ਰ ਆਏ।](https://cdn.abplive.com/imagebank/default_16x9.png)
ਇਹ ਤਸਵੀਰ ਸੋਹੇਲ ਖਾਨ ਦੇ ਘਰ ਦੀ ਹੈ ਜਿੱਥੇ ਗਣਪਤੀ ਬੱਪਾ ਦਾ ਸਵਾਗਤ ਕਰਨ ਵਾਲੇ ਸਾਰੇ ਲੋਕ ਘਰ ਦੇ ਬਾਹਰ ਨਜ਼ਰ ਆਏ।
4/6
![ਹਰ ਸਾਲ ਇੱਥੇ ਵਧੇਰੇ ਭੀੜ ਹੋ ਜਾਂਦੀ ਹੈ ਪਰ ਇਸ ਵਾਰ ਅਰਪਿਤਾ ਸਮੇਤ ਕੁਝ ਲੋਕ ਹੀ ਵੇਖੇ ਗਏ।](https://cdn.abplive.com/imagebank/default_16x9.png)
ਹਰ ਸਾਲ ਇੱਥੇ ਵਧੇਰੇ ਭੀੜ ਹੋ ਜਾਂਦੀ ਹੈ ਪਰ ਇਸ ਵਾਰ ਅਰਪਿਤਾ ਸਮੇਤ ਕੁਝ ਲੋਕ ਹੀ ਵੇਖੇ ਗਏ।
5/6
![ਰਿਤੇਸ਼ ਦੇਸ਼ਮੁਖ ਆਪਣੀ ਪਤਨੀ ਜਨੀਲੀਆ ਦੇ ਨਾਲ ਗਣਪਤੀ ਬੱਪਾ ਦੀ ਆਰਤੀ ਵਿੱਚ ਸ਼ਾਮਲ ਹੋਣ ਲਈ ਸਲਮਾਨ ਦੇ ਘਰ ਪਹੁੰਚੇ।](https://cdn.abplive.com/imagebank/default_16x9.png)
ਰਿਤੇਸ਼ ਦੇਸ਼ਮੁਖ ਆਪਣੀ ਪਤਨੀ ਜਨੀਲੀਆ ਦੇ ਨਾਲ ਗਣਪਤੀ ਬੱਪਾ ਦੀ ਆਰਤੀ ਵਿੱਚ ਸ਼ਾਮਲ ਹੋਣ ਲਈ ਸਲਮਾਨ ਦੇ ਘਰ ਪਹੁੰਚੇ।
6/6
![ਇਸ ਤਿਉਹਾਰ 'ਚ ਕਈ ਵੱਡੇ ਸਿਤਾਰੇ ਆਰਤੀ' ਚ ਸ਼ਾਮਲ ਹੋਣ ਲਈ ਸਲਮਾਨ ਦੇ ਘਰ ਪਹੁੰਚ ਹਨ।](https://cdn.abplive.com/imagebank/default_16x9.png)
ਇਸ ਤਿਉਹਾਰ 'ਚ ਕਈ ਵੱਡੇ ਸਿਤਾਰੇ ਆਰਤੀ' ਚ ਸ਼ਾਮਲ ਹੋਣ ਲਈ ਸਲਮਾਨ ਦੇ ਘਰ ਪਹੁੰਚ ਹਨ।
Published at : 10 Sep 2021 02:28 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)