ਪੜਚੋਲ ਕਰੋ
(Source: ECI/ABP News)
Happy Birthday Yash: 300 ਰੁਪਏ ਘਰੋਂ ਲੈ ਕੇ ਨਿਕਲੇ ਯਸ਼, ਜਾਣੋ ਕਿਵੇਂ ਬਣੇ ਕੰਨੜ ਦੇ ਸੁਪਰਸਟਾਰ
KGF Star Yash Birthday
1/6
![KGF Star Yash Birthday: ਬਹੁ ਚਰਚਿਤ ਫਿਲ਼ਮ ਕੇਜੀਐੱਫ (KGF) ਨਾਲ ਰਾਤੋ-ਰਾਤ ਘਰ-ਘਰ 'ਚ ਪਾਪੂਲਰ ਹੋਣ ਵਾਲੇ ਅਦਾਕਾਰ ਯਸ਼ (Yash) ਅੱਜ ਅਾਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਅੱਜ ਅਸੀਂ ਤੁਹਾਨੂੰ ਯਸ਼ ਦੀ ਜ਼ਿੰਦਗੀ ਨਾਲ ਜੁੜੇ ਬੇਹਦ ਦਿਲਚਸਪ ਫੈਕਟਸ ਦੱਸਦੇ ਹਾਂ।](https://cdn.abplive.com/imagebank/default_16x9.png)
KGF Star Yash Birthday: ਬਹੁ ਚਰਚਿਤ ਫਿਲ਼ਮ ਕੇਜੀਐੱਫ (KGF) ਨਾਲ ਰਾਤੋ-ਰਾਤ ਘਰ-ਘਰ 'ਚ ਪਾਪੂਲਰ ਹੋਣ ਵਾਲੇ ਅਦਾਕਾਰ ਯਸ਼ (Yash) ਅੱਜ ਅਾਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਅੱਜ ਅਸੀਂ ਤੁਹਾਨੂੰ ਯਸ਼ ਦੀ ਜ਼ਿੰਦਗੀ ਨਾਲ ਜੁੜੇ ਬੇਹਦ ਦਿਲਚਸਪ ਫੈਕਟਸ ਦੱਸਦੇ ਹਾਂ।
2/6
![ਯਸ਼ ਮਿਡਲ ਕਲਾਸ ਫੈਮਿਲੀ ਤੋਂ ਆਉਂਦੇ ਹਨ ਅਤੇ ਉਹਨਾਂ ਦੇ ਪਿਤਾ ਕਰਨਾਟਕ ਸਟੇਟ ਟ੍ਰਾਂਸਪੋਰਟ ਦੀਆਂ ਬੱਸਾਂ ਚਲਾਉਂਦੇ ਸਨ। ਇਹੀ ਨਹੀਂ, ਤੁਹਾਨੂੰ ਦਸ ਦਈਏ ਕਿ ਯਸ਼ ਦਾ ਅਸਲੀ ਨਾਮ ਨਵੀਨ ਕੁਮਾਰ ਗੌੜਾ (Naveen Kumar Gowda) ਹੈ।](https://cdn.abplive.com/imagebank/default_16x9.png)
ਯਸ਼ ਮਿਡਲ ਕਲਾਸ ਫੈਮਿਲੀ ਤੋਂ ਆਉਂਦੇ ਹਨ ਅਤੇ ਉਹਨਾਂ ਦੇ ਪਿਤਾ ਕਰਨਾਟਕ ਸਟੇਟ ਟ੍ਰਾਂਸਪੋਰਟ ਦੀਆਂ ਬੱਸਾਂ ਚਲਾਉਂਦੇ ਸਨ। ਇਹੀ ਨਹੀਂ, ਤੁਹਾਨੂੰ ਦਸ ਦਈਏ ਕਿ ਯਸ਼ ਦਾ ਅਸਲੀ ਨਾਮ ਨਵੀਨ ਕੁਮਾਰ ਗੌੜਾ (Naveen Kumar Gowda) ਹੈ।
3/6
![ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਯਸ਼ ਨੇ ਐਕਟਿੰਗ ਦਾ ਆਪਣਾ ਸਪਨਾ ਪੂਰਾ ਕਰਨ ਲਈ ਪੜ੍ਹਾਈ ਵਿਚਾਲੇ ਛੱਡ ਦਿੱਤੀ ਜਿਸ ਦੇ ਬਾਅਦ ਉਹ ਇੱਕ ਥੀਏਟਰ ਗਰੁੱਪ ਨਾਲ ਜੁੜ ਗਏ ਸਨ।](https://cdn.abplive.com/imagebank/default_16x9.png)
ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਯਸ਼ ਨੇ ਐਕਟਿੰਗ ਦਾ ਆਪਣਾ ਸਪਨਾ ਪੂਰਾ ਕਰਨ ਲਈ ਪੜ੍ਹਾਈ ਵਿਚਾਲੇ ਛੱਡ ਦਿੱਤੀ ਜਿਸ ਦੇ ਬਾਅਦ ਉਹ ਇੱਕ ਥੀਏਟਰ ਗਰੁੱਪ ਨਾਲ ਜੁੜ ਗਏ ਸਨ।
4/6
![ਯਸ਼ ਨੇ ਜਦ ਫਿਲਮਾਂ 'ਚ ਜਾਣ ਦੀ ਗੱਲ ਆਪਣੇ ਪੇਰੈਂਟਸ ਨੂੰ ਦੱਸੀ ਤਦ ਉਹ ਕਾਫੀ ਗੁੱਸਾ ਹੋ ਗਏ ਸਨ। ਪੇਰੈਂਟਸ ਇਸ ਗੱਲ ਨਾਲ ਵੀ ਬੇਹੱਦ ਨਾਰਾਜ਼ ਸੀ ਕਿ ਯਸ਼ ਨੇੇ ਫਿਲਮਾਂ 'ਚ ਕਰੀਅਰ ਬਣਾਉਣ ਲਈ ਪੜ੍ਹਾਈ ਤੱਕ ਛਡ ਦਿੱਤੀ ਹੈ।](https://cdn.abplive.com/imagebank/default_16x9.png)
ਯਸ਼ ਨੇ ਜਦ ਫਿਲਮਾਂ 'ਚ ਜਾਣ ਦੀ ਗੱਲ ਆਪਣੇ ਪੇਰੈਂਟਸ ਨੂੰ ਦੱਸੀ ਤਦ ਉਹ ਕਾਫੀ ਗੁੱਸਾ ਹੋ ਗਏ ਸਨ। ਪੇਰੈਂਟਸ ਇਸ ਗੱਲ ਨਾਲ ਵੀ ਬੇਹੱਦ ਨਾਰਾਜ਼ ਸੀ ਕਿ ਯਸ਼ ਨੇੇ ਫਿਲਮਾਂ 'ਚ ਕਰੀਅਰ ਬਣਾਉਣ ਲਈ ਪੜ੍ਹਾਈ ਤੱਕ ਛਡ ਦਿੱਤੀ ਹੈ।
5/6
![ਯਸ਼ ਫਿਲਮਾਂ 'ਆਉਣ ਦਾ ਪੱਕਾ ਮਨ ਬਣਾ ਚੁੱਕੇ ਸਨ। ਅਜਿਹੇ 'ਚ ਉਹਨਾਂ 'ਤੇ ਘਰਵਾਲਿਆਂ ਦੀ ਗੱਲ ਦਾ ਜ਼ਿਆਦਾ ਅਸਰ ਨਹੀਂ ਹੋਇਆ ਅਤੇ ਉਹ ਜ਼ਿਆਦਾ ਅਸਰ ਨਹੀਂ ਹੋਇਆ ਅਤੇ ਉਹ ਜੇਬ੍ਹ 'ਚ ਮਹਿਜ਼ 300 ਰੁਪਏ ਲੈ ਕੇ ਬੈਂਗਲੁਰੂ ਅਾਏ ਸਨ। ਯਸ਼ ਦਾ ਫਿਲਮਾਂ 'ਚ ਆਉਣ ਦਾ ਸਫਰ ਆਸਾਨ ਨਹੀਂ ਰਿਹਾ। ਮੀਡੀਆ ਰਿਪੋਰਟਸ ਮੁਤਾਬਕ ਯਸ਼ ਨੇ ਕਾਫੀ ਸੰਘਰਸ਼ ਕੀਤਾ ਇੱਥੋਂ ਤੱਕ ਕਿ ਬੈਕਗ੍ਰਾਊਂਡ ਆਰਟਿਸਟ ਅਤੇ ਲਾਈਟਮੈਨ ਤੱਕ ਦਾ ਕੰਮ ਉਹਨਾਂ ਨੇ ਕੀਤਾ ਹੈ।](https://cdn.abplive.com/imagebank/default_16x9.png)
ਯਸ਼ ਫਿਲਮਾਂ 'ਆਉਣ ਦਾ ਪੱਕਾ ਮਨ ਬਣਾ ਚੁੱਕੇ ਸਨ। ਅਜਿਹੇ 'ਚ ਉਹਨਾਂ 'ਤੇ ਘਰਵਾਲਿਆਂ ਦੀ ਗੱਲ ਦਾ ਜ਼ਿਆਦਾ ਅਸਰ ਨਹੀਂ ਹੋਇਆ ਅਤੇ ਉਹ ਜ਼ਿਆਦਾ ਅਸਰ ਨਹੀਂ ਹੋਇਆ ਅਤੇ ਉਹ ਜੇਬ੍ਹ 'ਚ ਮਹਿਜ਼ 300 ਰੁਪਏ ਲੈ ਕੇ ਬੈਂਗਲੁਰੂ ਅਾਏ ਸਨ। ਯਸ਼ ਦਾ ਫਿਲਮਾਂ 'ਚ ਆਉਣ ਦਾ ਸਫਰ ਆਸਾਨ ਨਹੀਂ ਰਿਹਾ। ਮੀਡੀਆ ਰਿਪੋਰਟਸ ਮੁਤਾਬਕ ਯਸ਼ ਨੇ ਕਾਫੀ ਸੰਘਰਸ਼ ਕੀਤਾ ਇੱਥੋਂ ਤੱਕ ਕਿ ਬੈਕਗ੍ਰਾਊਂਡ ਆਰਟਿਸਟ ਅਤੇ ਲਾਈਟਮੈਨ ਤੱਕ ਦਾ ਕੰਮ ਉਹਨਾਂ ਨੇ ਕੀਤਾ ਹੈ।
6/6
![ਯਸ਼ ਨੇ ਫਿਲਮਾਂ 'ਚ ਆਉਣ ਤੋਂ ਪਹਿਲਾਂ ਟੀਵੀ ਸੀਰੀਅਲਜ਼ 'ਚ ਕੰਮ ਕੀਤਾ ਹੈ। ਯਸ਼ ਦਾ ਪਹਿਲਾ ਟੀਵੀ ਸੀਰੀਅਲ 'ਨੰਦ ਗੋਕੁਲਾ' ਅਤੇ ਪਹਿਲੀ ਫਿਲਮ 'ਜਮਭਦਾ ਹੁਦੁਗੀ’ ਸੀ। ਦਸ ਦਈਏ ਕਿ ਫਿਲਮ 'ਕੇਜੀਐੱਫ' ਨੇ ਯਸ਼ ਦੀ ਕਿਸਮਤ ਬਦਲੀ ਸੀ। ਸਾਲ 2018 ‘ਚ ਰੀਲੀਜ਼ ਹੋਈ ਇਸ ਫਿਲਮ ਨੇ 250 ਕਰੋੜ ਦੀ ਕਮਾਈ ਕੀਤੀ ਸੀ ਅਤੇ ਯਸ਼ ਨੂੰ ਘਰ- ਘਰ ' ਚ ਪਾਪੂਲਰ ਕਰ ਦਿੱਤਾ।](https://cdn.abplive.com/imagebank/default_16x9.png)
ਯਸ਼ ਨੇ ਫਿਲਮਾਂ 'ਚ ਆਉਣ ਤੋਂ ਪਹਿਲਾਂ ਟੀਵੀ ਸੀਰੀਅਲਜ਼ 'ਚ ਕੰਮ ਕੀਤਾ ਹੈ। ਯਸ਼ ਦਾ ਪਹਿਲਾ ਟੀਵੀ ਸੀਰੀਅਲ 'ਨੰਦ ਗੋਕੁਲਾ' ਅਤੇ ਪਹਿਲੀ ਫਿਲਮ 'ਜਮਭਦਾ ਹੁਦੁਗੀ’ ਸੀ। ਦਸ ਦਈਏ ਕਿ ਫਿਲਮ 'ਕੇਜੀਐੱਫ' ਨੇ ਯਸ਼ ਦੀ ਕਿਸਮਤ ਬਦਲੀ ਸੀ। ਸਾਲ 2018 ‘ਚ ਰੀਲੀਜ਼ ਹੋਈ ਇਸ ਫਿਲਮ ਨੇ 250 ਕਰੋੜ ਦੀ ਕਮਾਈ ਕੀਤੀ ਸੀ ਅਤੇ ਯਸ਼ ਨੂੰ ਘਰ- ਘਰ ' ਚ ਪਾਪੂਲਰ ਕਰ ਦਿੱਤਾ।
Published at : 08 Jan 2022 12:05 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)