ਪੜਚੋਲ ਕਰੋ
ਕ੍ਰਿਕਟਰ ਹਰਭਜਨ ਸਿੰਘ ਨਾਲ ਆਪਣਾ ਰਿਸ਼ਤਾ ਕਿਉਂ ਲੁਕਾ ਰਹੀ ਸੀ ਗੀਤਾ ਬਸਰਾ, ਦੂਜੀ ਪ੍ਰੈਗਨੈਂਸੀ ਮਗਰੋਂ ਕੀਤਾ ਖੁਲਾਸਾ
1/7

ਅਦਾਕਾਰਾ ਤੇ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਗੀਤਾ ਦੇ ਫੈਨਜ਼ ਨੂੰ ਇੰਸਟਾਗ੍ਰਾਮ ਜ਼ਰੀਏ ਇਸ ਦੀ ਜਾਣਕਾਰੀ ਮਿਲੀ ਹੈ। ਗੀਤਾ ਨੇ ਦੱਸਿਆ ਕਿ ਦੂਜੀ ਵਾਰ ਮਾਂ ਬਣਨਾ ਉਸ ਲਈ ਬੇਹੱਦ ਖਾਸ ਪਲ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹਰਭਜਨ ਨਾਲ ਆਪਣਾ ਰਿਸ਼ਤਾ ਪ੍ਰਾਈਵੇਟ ਕਿਉਂ ਰੱਖਿਆ ਸੀ।
2/7

ਟਾਈਮਜ਼ ਆਫ ਇੰਡੀਆ ਨੂੰ ਦਿੱਤੇ ਇਕ ਇੰਟਰਵਿਊ 'ਚ ਗੀਤਾ ਨੇ ਦੱਸਿਆ, 'ਉਹ ਕਾਫੀ ਵੱਖਰਾ ਸਮਾਂ ਸੀ। ਕਿਸੇ ਦੇ ਨਾਲ ਰਿਲੇਸ਼ਨਸ਼ਿਪ 'ਚ ਹੋਣਾ ਵੱਡੀ ਗੱਲ ਹੁੰਦੀ ਸੀ। ਮੈਨੂੰ ਯਾਦ ਹੈ ਉਸ ਦੌਰਾਨ ਵੱਡੀ ਅਦਾਕਾਰਾ ਨੇ ਵਿਆਹ ਕੀਤਾ ਸੀ ਤਾਂ ਉਸ ਨੂੰ ਫ਼ਿਲਮ ਛੱਡਣੀ ਪਈ ਸੀ।'
Published at : 21 Apr 2021 10:47 AM (IST)
ਹੋਰ ਵੇਖੋ





















