ਪੜਚੋਲ ਕਰੋ
Hema Malini: ਈਸ਼ਾ ਦਿਓਲ ਦੇ ਸੰਨੀ ਦਿਓਲ ਦੀ 'ਗਦਰ 2' ਦੀ ਪ੍ਰਮੋਸ਼ਨ ਕਰਨ 'ਤੇ ਹੇਮਾ ਮਾਲਿਨੀ ਦਾ ਰਿਐਕਸ਼ਨ, ਬੋਲੀ- 'ਅਸੀਂ ਬਹੁਤ..'
Hema Malini On Deol Children Reunion: ਇਹ ਪਹਿਲੀ ਵਾਰ ਸੀ ਜਦੋਂ ਸੰਨੀ ਅਤੇ ਬੌਬੀ ਦਿਓਲ ਗਦਰ 2 ਸਕ੍ਰੀਨਿੰਗ ਦੇ ਇੱਕ ਜਨਤਕ ਸਮਾਗਮ 'ਚ ਈਸ਼ਾ ਅਤੇ ਅਹਾਨਾ ਨੂੰ ਮਿਲੇ ਸਨ। ਹੁਣ ਹੇਮਾ ਮਾਲਿਨੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਈਸ਼ਾ ਦਿਓਲ ਦੇ ਸੰਨੀ ਦਿਓਲ ਦੀ 'ਗਦਰ 2' ਦੀ ਪ੍ਰਮੋਸ਼ਨ ਕਰਨ 'ਤੇ ਹੇਮਾ ਮਾਲਿਨੀ ਦਾ ਰਿਐਕਸ਼ਨ, ਬੋਲੀ- 'ਅਸੀਂ ਬਹੁਤ..'
1/6

ਧਰਮਿੰਦਰ-ਹੇਮਾ ਮਾਲਿਨੀ ਤੇ ਉਨ੍ਹਾਂ ਦਾ ਪੂਰਾ ਦਿਓਲ ਪਰਿਵਾਰ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਹੇਮਾ-ਧਰਮਿੰਦਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਚਰਚਾ 'ਚ ਰਹਿੰਦੇ ਹਨ।
2/6

ਖਾਸ ਕਰਕੇ ਫੈਨਜ਼ ਨੂੰ ਇਹ ਜਾਨਣ ਦੀ ਬੇਤਾਬੀ ਰਹਿੰਦੀ ਹੈ ਕਿ ਹੇਮਾ ਮਾਲਿਨੀ ਦਾ ਆਪਣੇ ਸੌਤੇਲੇ ਬੇਟਿਆਂ ਸੰਨੀ ਦਿਓਲ ਤੇ ਬੌਬੀ ਦਿਓਲ ਨਾਲ ਕਿਵੇਂ ਦੇ ਰਿਸ਼ਤੇ ਹਨ।
Published at : 25 Aug 2023 04:07 PM (IST)
ਹੋਰ ਵੇਖੋ





















