ਪੜਚੋਲ ਕਰੋ
Himanshi Khurana Pics: ਤਸਵੀਰਾਂ `ਚ ਦੇਖੋ ਹਿਮਾਂਸ਼ੀ ਖੁਰਾਨਾ ਦਾ ਦਿਲਕਸ਼ ਅੰਦਾਜ਼
ਹਿਮਾਂਸ਼ੀ ਖੁਰਾਨਾ
1/7

ਪੰਜਾਬੀ ਮਾਡਲ, ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਨੇ ਇੱਕ ਹੋਰ ਫ਼ੋਟੋਸ਼ੂਟ ਕਰਾਇਆ ਹੈ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ `ਚ ਹਿਮਾਂਸ਼ੀ ਪੀਕੌਕ ਰੰਗ ਦੀ ਡਰੈੱਸ ਵਿੱਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦੀਆਂ ਤਸਵੀਰਾਂ ਤੇ ਉਨ੍ਹਾਂ ਫ਼ੈਨਜ਼ ਖ਼ੂਬ ਕਮੈਂਟਸ ਕਰ ਰਹੇ ਹਨ। (Picture Credit: Himanshi Khurana Instagram)
2/7

ਆਪਣੀ ਇੰਸਟਾਗ੍ਰਾਮ ਪੋਸਟ ਵਿਚ ਹਿਮਾਂਸ਼ੀ ਨੇ ਕੈਪਸ਼ਨ ਪਾਇਆ "ਓਹ ਵੈਲ"। ਦਸ ਦਈਏ ਕਿ ਇਸ ਤਸਵੀਰ `ਚ ਹਿਮਾਂਸ਼ੀ ਅਰਬਨ ਮੁਟਿਆਰ ਦੇ ਗਹਿਣੇ ਪਾਈ ਨਜ਼ਰ ਆ ਰਹੀ ਹੈ, ਜਦਕਿ ਵਾਲਾਂ ਦਾ ਸਟਾਈਲ ਰਾਮਾ ਆਰਟਿਸਟ ਦਾ ਹੈ। (Picture Credit: Himanshi Khurana Instagram)
Published at : 19 Jun 2022 06:26 PM (IST)
ਹੋਰ ਵੇਖੋ





















