ਪੜਚੋਲ ਕਰੋ
Chris Hemsworth: ਹਾਲੀਵੁੱਡ ਅਦਾਕਾਰ ਕ੍ਰਿਸ ਹੈਮਸਵਰਥ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ, ਐਕਟਰ ਵੱਲੋਂ ਕੰਮ ਤੋਂ ਬਰੇਕ ਲੈਣ ਦਾ ਐਲਾਨ
Chris Hemsworth Take Break from Acting: 'ਥੌਰ' ਅਦਾਕਾਰ ਕ੍ਰਿਸ ਹੇਮਸਵਰਥ ਕੰਮ ਤੋਂ ਬ੍ਰੇਕ ਲੈਣ ਜਾ ਰਿਹਾ ਹੈ। ਹਾਲ ਹੀ 'ਚ ਜਾਣਕਾਰੀ ਮਿਲੀ ਹੈ ਕਿ ਉਹ ਗੰਭੀਰ ਬੀਮਾਰੀ ਤੋਂ ਪੀੜਤ ਹੈ।
ਕ੍ਰਿਸ ਹੇਮਸਵਰਥ
1/7

ਹਾਲੀਵੁੱਡ ਅਦਾਕਾਰ ਕ੍ਰਿਸ ਹੇਮਸਵਰਥ ਉਰਫ਼ ਥੌਰ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਅਭਿਨੇਤਾ ਜੈਨੇਟਿਕ ਤੌਰ 'ਤੇ ਅਲਜ਼ਾਈਮਰ ਰੋਗ ਤੋਂ ਪੀੜਤ ਹੈ।
2/7

ਉਨ੍ਹਾਂ ਨੇ ਇਸ ਬਿਮਾਰੀ ਬਾਰੇ ਡਾਕਟਰਾਂ ਦੀ ਸਲਾਹ ਵੀ ਲਈ ਹੈ, ਜਿਸ ਵਿਚ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਬਿਮਾਰੀ ਦੇ ਵਧਣ ਦੀ ਸੰਭਾਵਨਾ ਜ਼ਿਆਦਾ ਹੈ। ਕ੍ਰਿਸ ਨੇ ਦੱਸਿਆ ਕਿ ਉਨ੍ਹਾਂ ਵਿੱਚ ਪਹਿਲਾਂ ਹੀ ਅਲਜ਼ਾਈਮਰ ਰੋਗ ਦੇ ਲੱਛਣ ਹਨ, ਜੋ ਕਿ ਜੈਨੇਟਿਕ ਹੈ।
Published at : 19 Nov 2022 07:58 PM (IST)
ਹੋਰ ਵੇਖੋ





















