ਪੜਚੋਲ ਕਰੋ
‘ਸੁਪਰਮੈਨ’ ਨੂੰ ਮੰਨਿਆ ਜਾਂਦਾ ਹੈ ਹਾਲੀਵੁੱਡ ਦੀ ਸਭ ਤੋਂ ਮਨਹੂਸ ਫਿਲਮ, ਸੁਪਰਮੈਨ ਬਣਨ ਵਾਲੇ ਐਕਟਰਾਂ ਦੀ ਜ਼ਿੰਦਗੀ ਇੰਜ ਹੋਈ ਬਰਬਾਦ
Superman Curse In Hollywood: ਜਿਹੜੇ ਵੀ ਐਕਟਰ ਨੇ ਇਸ ਫਿਲਮ ‘ਚ ਸੁਪਰਮੈਨ ਦੀ ਭੂਮਿਕਾ ਨਿਭਾਈ, ਉਸ ਦਾ ਮਾੜਾ ਹਸ਼ਰ ਹੋਇਆ ਹੈ। ਸੁਪਰਮੈਨ ਦੇ ਸਰਾਪ ਦੀਆਂ ਕਹਾਣੀਆਂ ਹਾਲੀਵੁੱਡ ‘ਚ ਕਾਫੀ ਮਸ਼ਹੂਰ ਹਨ।
‘ਸੁਪਰਮੈਨ’ ਨੂੰ ਮੰਨਿਆ ਜਾਂਦਾ ਹੈ ਹਾਲੀਵੁੱਡ ਦੀ ਸਭ ਤੋਂ ਮਨਹੂਸ ਫਿਲਮ, ਸੁਪਰਮੈਨ ਬਣਨ ਵਾਲੇ ਐਕਟਰਾਂ ਦੀ ਜ਼ਿੰਦਗੀ ਇੰਜ ਹੋਈ ਬਰਬਾਦ
1/9

ਡੇਵ ਫਲੈਸ਼ਰ ਤੇ ਮੈਕਸ ਫਲੈਸ਼ਰ: ਡੇਵ ਫਲੈਸ਼ਰ ਤੇ ਮੈਕਸ ਫਲੈਸ਼ਰ ਉਹ ਸ਼ਖਸ ਹਨ, ਜਿਨ੍ਹਾਂ ਨੇ ਸੁਪਰਮੈਨ ਦਾ ਪਹਿਲਾ ਕਾਰਟੂਨ ਬਣਾਇਆ ਸੀ। ਇਸ ਕਾਰਟੂਨ ਦੇ ਰਿਲੀਜ਼ ਹੋਣ ਤੋਂ ਥੋੜੇ ਹੀ ਦਿਨਾਂ ਬਾਅਦ ਹੀ ਨੌਕਰੀ ਗਵਾਉਣੀ ਪਈ ਸੀ। ਇੱਥੋਂ ਹੀ ਮਨਹੂਸੀਅਤ ਦੀ ਸ਼ੁਰੂਆਤ ਹੋ ਗਈ ਸੀ।
2/9

ਕਰਕ ਐਲਿਨ: ਕਰਕ ਐਲਿਨ ਹਾਲੀਵੁੱਡ ਦੇ ਪੁਰਾਣੇ ਜ਼ਮਾਨੇ ਦੇ ਦਿੱਗਜ ਅਭਿਨੇਤਾ ਸੀ। ਉਨ੍ਹਾਂ ਨੇ ਸੁਪਰਮੈਨ ਦੀ ਪਹਿਲੀ ਲਾਈਵ ਐਕਸ਼ਨ ਫਿਲਮ ‘ਚ ਸੁਪਰਮੈਨ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ‘ਚ ਸੁਪਰਮੈਨ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਕਰਕ ਐਲਿਨ ਨੇ ਹਾਲੀਵੁੱਡ ਤੋਂ ਸੰਨਿਆਸ ਲੈ ਲਿਆ ਸੀ। ਉਨ੍ਹਾਂ ਨੇ ਇਸ ਦੀ ਬੜੀ ਅਜੀਬ ਵਜ੍ਹਾ ਦੱਸੀ ਸੀ। ਕਰਕ ਨੇ ਕਿਹਾ ਸੀ ਕਿ ਸੁਪਰਮੈਨ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਹੋਰ ਕਿਰਦਾਰ ਨੂੰ ਕਰਨ ਦੀ ਰੂਚੀ ਨਹੀਂ ਰਹੀ। ਇਸ ਤੋਂ ਬਾਅਦ ਐਕਟਰ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਆਖਿਰਕਾਰ ਜ਼ਿਆਦਾ ਮਾਤਰਾ ‘ਚ ਨੀਂਦ ਦੀਆਂ ਗੋਲੀਆਂ ਖਾਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ।
Published at : 15 Dec 2022 07:58 PM (IST)
ਹੋਰ ਵੇਖੋ




















