ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
In photos: ਪ੍ਰਿਯੰਕਾ ਚੋਪੜਾ ਦੇ ਨਵੇਂ ਰੇਸਤਰਾਂ 'SONA' ਦੀਆਂ ਤਸਵੀਰਾਂ ਆਈਆਂ ਸਾਹਮਣੇ, ਇੰਟੀਰੀਅਰ ਡਿਜ਼ਾਈਨ ਦੀ ਖੂਬ ਹੋ ਰਹੀ ਤਰੀਫ
priyanka_restaurant
1/7
![ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਨਿਊਯਾਰਕ ਵਿੱਚ ਆਪਣਾ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ। ਉਨ੍ਹਾਂ ਦੇ ਪਹਿਲੇ ਰੈਸਟੋਰੈਂਟ ਸੋਨਾ(SONA) ਦੇ ਅੰਦਰ ਦੀਆਂ ਫੋਟੋਆਂ ਸਾਹਮਣੇ ਆਈਆਂ ਹਨ।](https://cdn.abplive.com/imagebank/default_16x9.png)
ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਨਿਊਯਾਰਕ ਵਿੱਚ ਆਪਣਾ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ। ਉਨ੍ਹਾਂ ਦੇ ਪਹਿਲੇ ਰੈਸਟੋਰੈਂਟ ਸੋਨਾ(SONA) ਦੇ ਅੰਦਰ ਦੀਆਂ ਫੋਟੋਆਂ ਸਾਹਮਣੇ ਆਈਆਂ ਹਨ।
2/7
![ਇਨ੍ਹਾਂ ਤਸਵੀਰਾਂ 'ਚ ਰੈਸਟੋਰੈਂਟ ਦੀ ਖੂਬਸੂਰਤੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਰੈਸਟੋਰੈਂਟ ਦੀ ਖੂਬਸੂਰਤੀ ਨਜ਼ਰ ਆ ਰਹੀ ਹੈ।
3/7
![ਆਪਣੇ ਨਵੇਂ ਰੈਸਟੋਰੈਂਟ ਬਾਰੇ ਪ੍ਰਿਯੰਕਾ ਚੋਪੜਾ ਨੇ ਲਿਖਿਆ,](https://cdn.abplive.com/imagebank/default_16x9.png)
ਆਪਣੇ ਨਵੇਂ ਰੈਸਟੋਰੈਂਟ ਬਾਰੇ ਪ੍ਰਿਯੰਕਾ ਚੋਪੜਾ ਨੇ ਲਿਖਿਆ, "ਮੈਂ ਤੁਹਾਨੂੰ ਆਪਣੇ ਨਵੇਂ ਰੈਸਟੋਰੈਂਟ (SONA) ਬਾਰੇ ਦੱਸ ਕੇ ਬਹੁਤ ਖੁਸ਼ ਹਾਂ। ਇਹ ਇਕ ਅਜਿਹਾ ਰੈਸਟੋਰੈਂਟ ਹੈ ਜਿੱਥੇ ਤੁਹਾਨੂੰ ਭਾਰਤੀ ਖਾਣੇ ਦਾ ਸਵਾਦ ਮਿਲੇਗਾ। ਮੈਂ ਖ਼ਾਸ ਤੌਰ 'ਤੇ ਫੂਡ ਮੈਨਿਊ ਤਿਆਰ ਕੀਤਾ ਹੈ।"
4/7
![ਇਹ ਰੈਸਟੋਰੈਂਟ ਖਾਸ ਤੌਰ 'ਤੇ ਭਾਰਤੀ ਲੋਕਾਂ ਲਈ ਬਣਾਇਆ ਗਿਆ ਹੈ। ਇੱਥੇ ਘਰੇਲੂ ਖਾਣਾ ਪ੍ਰਾਪਤ ਮਿਲ ਸਕੇਗਾ।](https://cdn.abplive.com/imagebank/default_16x9.png)
ਇਹ ਰੈਸਟੋਰੈਂਟ ਖਾਸ ਤੌਰ 'ਤੇ ਭਾਰਤੀ ਲੋਕਾਂ ਲਈ ਬਣਾਇਆ ਗਿਆ ਹੈ। ਇੱਥੇ ਘਰੇਲੂ ਖਾਣਾ ਪ੍ਰਾਪਤ ਮਿਲ ਸਕੇਗਾ।
5/7
![ਪ੍ਰਿਯੰਕਾ ਦੇ ਇਸ ਨਵੇਂ ਰੈਸਟੋਰੈਂਟ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀਆਂ ਹਨ। ਲੋਕ ਇਸ ਰੈਸਟੋਰੈਂਟ ਦੀ ਦਿੱਖ ਨੂੰ ਪਸੰਦ ਕਰਦੇ ਹਨ।](https://cdn.abplive.com/imagebank/default_16x9.png)
ਪ੍ਰਿਯੰਕਾ ਦੇ ਇਸ ਨਵੇਂ ਰੈਸਟੋਰੈਂਟ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀਆਂ ਹਨ। ਲੋਕ ਇਸ ਰੈਸਟੋਰੈਂਟ ਦੀ ਦਿੱਖ ਨੂੰ ਪਸੰਦ ਕਰਦੇ ਹਨ।
6/7
![ਪ੍ਰਿਯੰਕਾ ਅਤੇ ਨਿਕ ਨੇ ਮਿਲ ਕੇ ਇਸ ਰੈਸਟੋਰੈਂਟ ਦੀ ਨੀਂਹ ਰੱਖੀ। ਦੋਵੇਂ ਰਵਾਇਤੀ ਤੌਰ 'ਤੇ ਪੂਜਾ ਕਰਦੇ ਵੀ ਵੇਖੇ ਗਏ ਸਨ।](https://cdn.abplive.com/imagebank/default_16x9.png)
ਪ੍ਰਿਯੰਕਾ ਅਤੇ ਨਿਕ ਨੇ ਮਿਲ ਕੇ ਇਸ ਰੈਸਟੋਰੈਂਟ ਦੀ ਨੀਂਹ ਰੱਖੀ। ਦੋਵੇਂ ਰਵਾਇਤੀ ਤੌਰ 'ਤੇ ਪੂਜਾ ਕਰਦੇ ਵੀ ਵੇਖੇ ਗਏ ਸਨ।
7/7
![ਪ੍ਰਿਯੰਕਾ ਦੇ ਇਸ ਨਵੇਂ ਰੈਸਟੋਰੈਂਟ ਦੀਆਂ ਤਸਵੀਰਾਂ](https://cdn.abplive.com/imagebank/default_16x9.png)
ਪ੍ਰਿਯੰਕਾ ਦੇ ਇਸ ਨਵੇਂ ਰੈਸਟੋਰੈਂਟ ਦੀਆਂ ਤਸਵੀਰਾਂ
Published at : 20 Mar 2021 03:39 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)