ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
In Pics: ਕਿਮ ਕਾਰਦਾਸ਼ੀਅਨ ਦੇ ਤਲਾਕ ਪੇਪਰਸ 'ਚ ਹੋਇਆ ਵੱਡਾ ਖ਼ੁਲਾਸਾ, ਇਸ ਕਰਕੇ ਲਿਆ ਤੀਸਰੇ ਪਤੀ ਤੋਂ ਵੱਖ ਹੋਣ ਦਾ ਫੈਸਲਾ
Kim Kardashian
1/7
![ਸੋਸ਼ਲਾਈਟ ਕਿਮ ਕਾਰਦਾਸ਼ੀਅਨ ਅਤੇ ਰੈਪਰ ਕਾਨੇ ਵੈਸਟ ਤਲਾਕ ਤੋਂ ਗੁਜ਼ਰ ਰਹੇ ਹਨ ਤੇ ਉਨ੍ਹਾਂ ਦੇ ਕਾਗਜ਼ਾਤ ਦੱਸਦੇ ਹਨ ਕਿ ਦੋਵਾਂ ਨੇ ਆਪਣਾ ਵਿਆਹ ਕਿਉਂ ਖਤਮ ਕੀਤਾ।](https://cdn.abplive.com/imagebank/default_16x9.png)
ਸੋਸ਼ਲਾਈਟ ਕਿਮ ਕਾਰਦਾਸ਼ੀਅਨ ਅਤੇ ਰੈਪਰ ਕਾਨੇ ਵੈਸਟ ਤਲਾਕ ਤੋਂ ਗੁਜ਼ਰ ਰਹੇ ਹਨ ਤੇ ਉਨ੍ਹਾਂ ਦੇ ਕਾਗਜ਼ਾਤ ਦੱਸਦੇ ਹਨ ਕਿ ਦੋਵਾਂ ਨੇ ਆਪਣਾ ਵਿਆਹ ਕਿਉਂ ਖਤਮ ਕੀਤਾ।
2/7
![ਕਾਗਜ਼ਾਂ 'ਚ ਤਲਾਕ ਦਾ ਕਾਰਨ 'ਅਣਚਾਹੇ ਅੰਤਰ' ਨੂੰ ਦੱਸਿਆ ਗਿਆ ਹੈ।](https://cdn.abplive.com/imagebank/default_16x9.png)
ਕਾਗਜ਼ਾਂ 'ਚ ਤਲਾਕ ਦਾ ਕਾਰਨ 'ਅਣਚਾਹੇ ਅੰਤਰ' ਨੂੰ ਦੱਸਿਆ ਗਿਆ ਹੈ।
3/7
![ਦ ਸਨ ਡੌਟ ਕੋ ਡੌਟ ਯੂਕੇ ਦੁਆਰਾ ਪ੍ਰਾਪਤ ਦਸਤਾਵੇਜ਼ ਦੱਸਦੇ ਹਨ ਕਿ ਤਲਾਕ ਦੀ ਪਹਿਲ ਕਿਮ ਦੁਆਰਾ ਕੀਤੀ ਗਈ ਤੇ ਕਾਨੇ ਨੂੰ ਇਸਪੌਂਡੈਂਟ ਬਣਾਇਆ ਗਿਆ ਹੈ।](https://cdn.abplive.com/imagebank/default_16x9.png)
ਦ ਸਨ ਡੌਟ ਕੋ ਡੌਟ ਯੂਕੇ ਦੁਆਰਾ ਪ੍ਰਾਪਤ ਦਸਤਾਵੇਜ਼ ਦੱਸਦੇ ਹਨ ਕਿ ਤਲਾਕ ਦੀ ਪਹਿਲ ਕਿਮ ਦੁਆਰਾ ਕੀਤੀ ਗਈ ਤੇ ਕਾਨੇ ਨੂੰ ਇਸਪੌਂਡੈਂਟ ਬਣਾਇਆ ਗਿਆ ਹੈ।
4/7
![ਕਾਨੇ ਤਲਾਕ ਦੀ ਕਾਰਵਾਈ 'ਚ ਬਹੁਤ ਮਦਦ ਕਰ ਰਹੇ ਹਨ।](https://cdn.abplive.com/imagebank/default_16x9.png)
ਕਾਨੇ ਤਲਾਕ ਦੀ ਕਾਰਵਾਈ 'ਚ ਬਹੁਤ ਮਦਦ ਕਰ ਰਹੇ ਹਨ।
5/7
![ਹਾਲਾਂਕਿ ਅਦਾਲਤ ਨੇ ਤਲਾਕ ਲਈ ਅਜੇ ਕੋਈ ਤਰੀਕ ਤੈਅ ਨਹੀਂ ਕੀਤੀ ਹੈ।](https://cdn.abplive.com/imagebank/default_16x9.png)
ਹਾਲਾਂਕਿ ਅਦਾਲਤ ਨੇ ਤਲਾਕ ਲਈ ਅਜੇ ਕੋਈ ਤਰੀਕ ਤੈਅ ਨਹੀਂ ਕੀਤੀ ਹੈ।
6/7
![ਕਾਗਜ਼ਾਂ 'ਚ ਇਹ ਵੀ ਖੁਲਾਸਾ ਹੋਇਆ ਸੀ ਕਿ ਕਿਮ ਨੇ ਆਪਣੇ ਚਾਰ ਬੱਚਿਆਂ - ਨਾਰਥ (7), ਸੇਂਟ (5), ਸ਼ਿਕਾਗੋ (3) ਤੇ ਇਕ ਸਾਲਾ ਸੈਮ ਦੀ ਕਸਟਡੀ ਲਈ ਵੀ ਅਰਜ਼ੀ ਦਿੱਤੀ ਹੈ।](https://cdn.abplive.com/imagebank/default_16x9.png)
ਕਾਗਜ਼ਾਂ 'ਚ ਇਹ ਵੀ ਖੁਲਾਸਾ ਹੋਇਆ ਸੀ ਕਿ ਕਿਮ ਨੇ ਆਪਣੇ ਚਾਰ ਬੱਚਿਆਂ - ਨਾਰਥ (7), ਸੇਂਟ (5), ਸ਼ਿਕਾਗੋ (3) ਤੇ ਇਕ ਸਾਲਾ ਸੈਮ ਦੀ ਕਸਟਡੀ ਲਈ ਵੀ ਅਰਜ਼ੀ ਦਿੱਤੀ ਹੈ।
7/7
![ਦੋਹਾਂ ਨੇ 2014 'ਚ ਵਿਆਹ ਕਰਵਾਇਆ ਸੀ।](https://cdn.abplive.com/imagebank/default_16x9.png)
ਦੋਹਾਂ ਨੇ 2014 'ਚ ਵਿਆਹ ਕਰਵਾਇਆ ਸੀ।
Published at : 01 Mar 2021 04:32 PM (IST)
Tags :
Kim KardashianView More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)