ਪੜਚੋਲ ਕਰੋ
In Pics: ਲੌਕਡਾਊਨ ‘ਚ ਮੰਦਾਨਾ ਕਰੀਮੀ ਨੇ ਖ਼ਾਸ ਅੰਦਾਜ਼ ‘ਚ ਮਨਾਇਆ ਬਰਥਡੇ, ਤੁਸੀਂ ਵੀ ਕਰੋਗੇ ਤਰੀਫਾਂ
![](https://static.abplive.com/wp-content/uploads/sites/5/2020/05/20175359/1.jpg?impolicy=abp_cdn&imwidth=720)
1/7
![](https://static.abplive.com/wp-content/uploads/sites/5/2020/05/20174910/7.jpg?impolicy=abp_cdn&imwidth=720)
2/7
![](https://static.abplive.com/wp-content/uploads/sites/5/2020/05/20174900/6.jpg?impolicy=abp_cdn&imwidth=720)
3/7
![ਅਦਾਕਾਰੀ ਦੀ ਗੱਲ ਕਰੀਏ ਤਾਂ ਮੰਦਾਨਾ ਆਉਣ ਵਾਲੇ ਸਮੇਂ ‘ਚ ਵੈੱਬ ਸੀਰੀਜ਼ ‘ਦਿ ਕੈਸੀਨੋ’ ‘ਚ ਨਜ਼ਰ ਆਵੇਗੀ।](https://static.abplive.com/wp-content/uploads/sites/5/2020/05/20174850/5.jpg?impolicy=abp_cdn&imwidth=720)
ਅਦਾਕਾਰੀ ਦੀ ਗੱਲ ਕਰੀਏ ਤਾਂ ਮੰਦਾਨਾ ਆਉਣ ਵਾਲੇ ਸਮੇਂ ‘ਚ ਵੈੱਬ ਸੀਰੀਜ਼ ‘ਦਿ ਕੈਸੀਨੋ’ ‘ਚ ਨਜ਼ਰ ਆਵੇਗੀ।
4/7
![ਉਹ ਅੱਗੇ ਕਹਿੰਦੀ ਹੈ,](https://static.abplive.com/wp-content/uploads/sites/5/2020/05/20174839/4.jpg?impolicy=abp_cdn&imwidth=720)
ਉਹ ਅੱਗੇ ਕਹਿੰਦੀ ਹੈ, "ਮੇਰੇ ਜਨਮ ਦਿਨ ਦੇ ਦਿਨ ਮੈਂ ਇੱਕ ਮੁਹਿੰਮ ਵਿੱਚ ਹਿੱਸਾ ਲਿਆ ਸੀ ਜਿੱਥੇ ਅਸੀਂ ਲੋੜਵੰਦਾਂ ਨੂੰ ਦੇਣ ਲਈ ਦੋ ਸੌ ਤੋਂ ਵੱਧ ਗਰੋਸਰੀ ਬੈਗ ਇਕੱਠੇ ਕੀਤੇ।"
5/7
![ਮੰਦਾਨਾ ਕਹਿੰਦੀ ਹੈ,](https://static.abplive.com/wp-content/uploads/sites/5/2020/05/20174828/3.jpg?impolicy=abp_cdn&imwidth=720)
ਮੰਦਾਨਾ ਕਹਿੰਦੀ ਹੈ, "ਬੀਤੀ ਰਾਤ ਤੋਂ ਲੈ ਕੇ ਅੱਜ ਸਵੇਰੇ ਤਕਰੀਬਨ ਚਾਰ ਵਜੇ ਤੱਕ ਮੈਂ ਜ਼ੂਮ ਪਾਰਟੀ, ਹਾਊਸ ਪਾਰਟੀ, ਵੀਡੀਓ ਕਾਲਾਂ ਵਿੱਚ ਰੁੱਝੀ ਰਹੀ। ਮੇਰੇ ਦੋਸਤਾਂ ਨੇ ਮੇਰੇ ਲਈ ਕੇਕ ਕੱਟਿਆ ਤੇ ਗੀਤ ਗਾਏ। ਮੈਨੂੰ ਆਪਣੇ ਦੋਸਤਾਂ ਤੇ ਸ਼ੁਭਚਿੰਤਕਾਂ ਵੱਲੋਂ ਬਹੁਤ ਸਾਰੇ ਕੇਕ ਤੇ ਤੋਹਫ਼ੇ ਮਿਲੇ।
6/7
![ਮੰਦਾਨਾ ਇਕ ਫੰਡਰੇਜ਼ਰ ਦਾ ਵੀ ਹਿੱਸਾ ਸੀ। ਉਸ ਨੇ ਲੋੜਵੰਦ ਲੋਕਾਂ ਵਿੱਚ ਵੰਡਣ ਲਈ ਦੋ ਸੌ ਤੋਂ ਵੱਧ ਕਰਿਆਨੇ ਦੇ ਥੈਲੇ ਇਕੱਠੇ ਕੀਤੇ।](https://static.abplive.com/wp-content/uploads/sites/5/2020/05/20174817/2.jpg?impolicy=abp_cdn&imwidth=720)
ਮੰਦਾਨਾ ਇਕ ਫੰਡਰੇਜ਼ਰ ਦਾ ਵੀ ਹਿੱਸਾ ਸੀ। ਉਸ ਨੇ ਲੋੜਵੰਦ ਲੋਕਾਂ ਵਿੱਚ ਵੰਡਣ ਲਈ ਦੋ ਸੌ ਤੋਂ ਵੱਧ ਕਰਿਆਨੇ ਦੇ ਥੈਲੇ ਇਕੱਠੇ ਕੀਤੇ।
7/7
![ਅਦਾਕਾਰਾ ਮੰਦਾਨਾ ਕਰੀਮੀ ਨੇ ਮੰਗਲਵਾਰ ਨੂੰ ਆਪਣਾ ਜਨਮ ਦਿਨ ਮਨਾਇਆ। ਲੌਕਡਾਊਨ ਕਾਰਨ ਮੰਦਾਨਾ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ।](https://static.abplive.com/wp-content/uploads/sites/5/2020/05/20174806/1.jpg?impolicy=abp_cdn&imwidth=720)
ਅਦਾਕਾਰਾ ਮੰਦਾਨਾ ਕਰੀਮੀ ਨੇ ਮੰਗਲਵਾਰ ਨੂੰ ਆਪਣਾ ਜਨਮ ਦਿਨ ਮਨਾਇਆ। ਲੌਕਡਾਊਨ ਕਾਰਨ ਮੰਦਾਨਾ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)