ਪੜਚੋਲ ਕਰੋ
ਰੇਡ ਤੋਂ ਬਾਅਦ Anurag Kashyap ਦੇ ਘਰੋਂ ਫ਼ਿਲਮੀ ਸਟਾਈਲ 'ਚ ਨਿਕਲੇ ਆਈਟੀ ਅਧਿਕਾਰੀ, ਸਾਹਮਣੇ ਆਈਆਂ ਇਹ ਤਸਵੀਰਾਂ
anurag
1/9

ਕੱਲ੍ਹ ਮੁੰਬਈ ਵਿੱਚ ਇਨਕਮ ਟੈਕਸ ਵਿਭਾਗ ਨੇ ਅਨੁਰਾਗ ਕਸ਼ਯਪ, ਅਭਿਨੇਤਰੀ ਤਾਪਸੀ ਪਨੂੰ, ਵਿਕਾਸ ਬਹਿਲ ਤੇ ਮਧੂ ਮੰਟੇਨਾ ਦੇ ਘਰ ਛਾਪਾ ਮਾਰਿਆ। ਇਨਕਮ ਟੈਕਸ ਵਿਭਾਗ ਦਾ ਇਹ ਛਾਪਾ ਰਾਤ ਵੇਲੇ ਵੀ ਜਾਰੀ ਰਿਹਾ।
2/9

ਖਬਰਾਂ ਦੇ ਅਨੁਸਾਰ ਇਨ੍ਹਾਂ ਮਸ਼ਹੂਰ ਹਸਤੀਆਂ ਤੋਂ ਕਈ ਘੰਟਿਆਂ ਲਈ ਪੁੱਛਗਿੱਛ ਵੀ ਕੀਤੀ ਗਈ। ਛਾਪੇਮਾਰੀ ਤੋਂ ਬਾਅਦ ਅਨੁਰਾਗ ਕਸ਼ਯਪ ਦੇ ਘਰ 'ਚੋਂ ਨਿਕਲਣ ਤੋਂ ਬਾਅਦ ਇਨਕਮ ਟੈਕਸ ਅਧਿਕਾਰੀ ਫਿਲਮੀ ਅੰਦਾਜ਼ 'ਚ ਦਿਖਾਈ ਦਿੱਤੇ।
Published at : 04 Mar 2021 11:46 AM (IST)
ਹੋਰ ਵੇਖੋ





















