ਪੜਚੋਲ ਕਰੋ
(Source: ECI/ABP News)
Jasmine Sandlas: ਜੈਸਮੀਨ ਸੈਂਡਲਾਸ ਨੇ ਬੋਲਡ ਅਵਤਾਰ ਨਾਲ ਇੰਟਰਨੈਂਟ 'ਤੇ ਮਚਾਈ ਤਬਾਹੀ
Jasmine Sandlas Photos: ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ 'ਤੇ ਬੇਹੱਦ ਬੋਲਡ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਸ਼ੌਰਟਸ ਪਹਿਨੇ ਹੋਏ ਨਜ਼ਰ ਆ ਰਹੀ ਹੈ। ਗੁਲਾਬੀ ਕਵੀਨ ਦਾ ਇਹ ਅਵਤਾਰ ਫੈਨਜ਼ ਦਾ ਦਿਲ ਜਿੱਤ ਰਿਹਾ ਹੈ।
![Jasmine Sandlas Photos: ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ 'ਤੇ ਬੇਹੱਦ ਬੋਲਡ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਸ਼ੌਰਟਸ ਪਹਿਨੇ ਹੋਏ ਨਜ਼ਰ ਆ ਰਹੀ ਹੈ। ਗੁਲਾਬੀ ਕਵੀਨ ਦਾ ਇਹ ਅਵਤਾਰ ਫੈਨਜ਼ ਦਾ ਦਿਲ ਜਿੱਤ ਰਿਹਾ ਹੈ।](https://feeds.abplive.com/onecms/images/uploaded-images/2023/01/04/940f54437b9a748fcc86fa7b09d90c961672830155402469_original.jpg?impolicy=abp_cdn&imwidth=720)
ਜੈਸਮੀਨ ਸੈਂਡਲਾਸ
1/6
![ਜੈਸਮੀਨ ਸੈਂਡਲਾਸ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਹ ਕਮਾਲ ਦੀ ਅਵਾਜ਼ ਦੀ ਮਾਲਕਣ ਹੈ। ਉਸ ਦਾ ਇੰਡਸਟਰੀ 'ਚ ਆਪਣਾ ਅਲੱਗ ਮੁਕਾਮ ਹੈ।](https://feeds.abplive.com/onecms/images/uploaded-images/2023/01/04/394659692a460258b45a99f1424ea357968cd.jpg?impolicy=abp_cdn&imwidth=720)
ਜੈਸਮੀਨ ਸੈਂਡਲਾਸ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਹ ਕਮਾਲ ਦੀ ਅਵਾਜ਼ ਦੀ ਮਾਲਕਣ ਹੈ। ਉਸ ਦਾ ਇੰਡਸਟਰੀ 'ਚ ਆਪਣਾ ਅਲੱਗ ਮੁਕਾਮ ਹੈ।
2/6
![ਪਰ ਆਪਣੀ ਗਾਇਕੀ ਤੋਂ ਜ਼ਿਆਦਾ ਗਾਇਕਾ ਆਪਣੇ ਸਟਾਇਲ ਕਰਕੇ ਚਰਚਾ ਵਿੱਚ ਰਹਿੰਦੀ ਹੈ। ਉਸ ਦੀਆਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜੈਸਮੀਨ ਦੂਜੀਆਂ ਪੰਜਾਬੀ ਗਾਇਕਾਵਾਂ ਤੇ ਅਭਿਨੇਤਰੀਆਂ ਤੋਂ ਜ਼ਰਾ ਹਟ ਕੇ ਹੈ। ਉਹ ਸੋਸ਼ਲ ਮੀਡੀਆ 'ਤੇ ਬੇਹੱਦ ਬੋਲਡ ਅਵਤਾਰ 'ਚ ਨਜ਼ਰ ਆਉਂਦੀ ਹੈ।](https://feeds.abplive.com/onecms/images/uploaded-images/2023/01/04/792069df363c9e9a3737d98e38ffb46e6d764.jpg?impolicy=abp_cdn&imwidth=720)
ਪਰ ਆਪਣੀ ਗਾਇਕੀ ਤੋਂ ਜ਼ਿਆਦਾ ਗਾਇਕਾ ਆਪਣੇ ਸਟਾਇਲ ਕਰਕੇ ਚਰਚਾ ਵਿੱਚ ਰਹਿੰਦੀ ਹੈ। ਉਸ ਦੀਆਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜੈਸਮੀਨ ਦੂਜੀਆਂ ਪੰਜਾਬੀ ਗਾਇਕਾਵਾਂ ਤੇ ਅਭਿਨੇਤਰੀਆਂ ਤੋਂ ਜ਼ਰਾ ਹਟ ਕੇ ਹੈ। ਉਹ ਸੋਸ਼ਲ ਮੀਡੀਆ 'ਤੇ ਬੇਹੱਦ ਬੋਲਡ ਅਵਤਾਰ 'ਚ ਨਜ਼ਰ ਆਉਂਦੀ ਹੈ।
3/6
![ਹਾਲਾਂਕਿ ਅਜਿਹਾ ਕਰਨ ਲਈ ਉਸ ਨੂੰ ਕਾਫੀ ਨਫਰਤ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਪਰ ਜੈਸਮੀਨ ਨੇ ਜੋ ਨਵੀਂ ਤਸਵੀਰ ਸ਼ੇਅਰ ਕੀਤੀ ਹੈ, ਉਸ ਦੀ ਕਾਫੀ ਪ੍ਰਸ਼ੰਸਾ ਵੀ ਹੋ ਰਹੀ ਹੈ ਤੇ ਨਿੰਦਾ ਵੀ।](https://feeds.abplive.com/onecms/images/uploaded-images/2023/01/04/efc7da8df082905ed77570509e96f33cc2c3a.jpg?impolicy=abp_cdn&imwidth=720)
ਹਾਲਾਂਕਿ ਅਜਿਹਾ ਕਰਨ ਲਈ ਉਸ ਨੂੰ ਕਾਫੀ ਨਫਰਤ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਪਰ ਜੈਸਮੀਨ ਨੇ ਜੋ ਨਵੀਂ ਤਸਵੀਰ ਸ਼ੇਅਰ ਕੀਤੀ ਹੈ, ਉਸ ਦੀ ਕਾਫੀ ਪ੍ਰਸ਼ੰਸਾ ਵੀ ਹੋ ਰਹੀ ਹੈ ਤੇ ਨਿੰਦਾ ਵੀ।
4/6
![ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ 'ਤੇ ਬੇਹੱਦ ਬੋਲਡ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਸ਼ੌਰਟਸ ਪਹਿਨੇ ਹੋਏ ਨਜ਼ਰ ਆ ਰਹੀ ਹੈ। ਗੁਲਾਬੀ ਕਵੀਨ ਦਾ ਇਹ ਅਵਤਾਰ ਫੈਨਜ਼ ਦਾ ਦਿਲ ਜਿੱਤ ਰਿਹਾ ਹੈ। ਤਸਵੀਰ 'ਚ ਉਹ ਕਾਲੇ ਰੰਗ ਦੇ ਟੌਪ ਤੇ ਡੈਨਿਮ ਸ਼ੌਰਟਸ ਪਹਿਨੇ ਨਜ਼ਰ ਆ ਰਹੀ ਹੈ। ਤਸਵੀਰ ਸ਼ੇਅਰ ਕਰਦਿਆਂ ਜੈਸਮੀਨ ਨੇ ਕੈਪਸ਼ਨ 'ਚ ਲਿਖਿਆ, 'ਚੱਲੋ ਨਵੀਂ ਸ਼ੁਰੂਆਤ ਕਰੀਏ, ਜਿਵੇਂ ਕਿ ਕਦੇ ਕੁੱਝ ਹੋਇਆ ਹੀ ਨਹੀਂ।'](https://feeds.abplive.com/onecms/images/uploaded-images/2023/01/04/efaf98db2eac3a61946ca0282ae6ddd4b2ed2.jpg?impolicy=abp_cdn&imwidth=720)
ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ 'ਤੇ ਬੇਹੱਦ ਬੋਲਡ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਸ਼ੌਰਟਸ ਪਹਿਨੇ ਹੋਏ ਨਜ਼ਰ ਆ ਰਹੀ ਹੈ। ਗੁਲਾਬੀ ਕਵੀਨ ਦਾ ਇਹ ਅਵਤਾਰ ਫੈਨਜ਼ ਦਾ ਦਿਲ ਜਿੱਤ ਰਿਹਾ ਹੈ। ਤਸਵੀਰ 'ਚ ਉਹ ਕਾਲੇ ਰੰਗ ਦੇ ਟੌਪ ਤੇ ਡੈਨਿਮ ਸ਼ੌਰਟਸ ਪਹਿਨੇ ਨਜ਼ਰ ਆ ਰਹੀ ਹੈ। ਤਸਵੀਰ ਸ਼ੇਅਰ ਕਰਦਿਆਂ ਜੈਸਮੀਨ ਨੇ ਕੈਪਸ਼ਨ 'ਚ ਲਿਖਿਆ, 'ਚੱਲੋ ਨਵੀਂ ਸ਼ੁਰੂਆਤ ਕਰੀਏ, ਜਿਵੇਂ ਕਿ ਕਦੇ ਕੁੱਝ ਹੋਇਆ ਹੀ ਨਹੀਂ।'
5/6
![ਫੈਨਜ਼ ਜੈਸਮੀਨ ਦੀ ਇਸ ਤਸਵੀਰ 'ਤੇ ਦਿਲ ਖੋਲ ਕੇ ਕਮੈਂਟ ਕਰ ਰਹੇ ਹਨ। ਇੱਕ ਸ਼ਖਸ ਨੇ ਲਿਖਿਆ, 'ਸੱਚੀ ਬੰਬ ਆ ਗਿਆ'। ਇੱਕ ਹੋਰ ਯੂਜ਼ਰ ਨੇ ਲਿਖਿਆ, 'ਮੇਰੇ ਨਾਲ ਵਿਆਹ ਕਰ ਲਵੋ ਪਲੀਜ਼।' ਇੱਕ ਫੈਨ ਨੇ ਲਿਖਿਆ, 'ਹੌਟ ਲੱਗ ਰਹੀ ਹੈ।'](https://feeds.abplive.com/onecms/images/uploaded-images/2023/01/04/ea0323f5ac1a2b11042a523c8a2c49a1529e6.jpg?impolicy=abp_cdn&imwidth=720)
ਫੈਨਜ਼ ਜੈਸਮੀਨ ਦੀ ਇਸ ਤਸਵੀਰ 'ਤੇ ਦਿਲ ਖੋਲ ਕੇ ਕਮੈਂਟ ਕਰ ਰਹੇ ਹਨ। ਇੱਕ ਸ਼ਖਸ ਨੇ ਲਿਖਿਆ, 'ਸੱਚੀ ਬੰਬ ਆ ਗਿਆ'। ਇੱਕ ਹੋਰ ਯੂਜ਼ਰ ਨੇ ਲਿਖਿਆ, 'ਮੇਰੇ ਨਾਲ ਵਿਆਹ ਕਰ ਲਵੋ ਪਲੀਜ਼।' ਇੱਕ ਫੈਨ ਨੇ ਲਿਖਿਆ, 'ਹੌਟ ਲੱਗ ਰਹੀ ਹੈ।'
6/6
![ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਜੈਸਮੀਨ ਸੈਂਡਲਾਸ ਪੰਜਾਬ 'ਚ ਸੀ। ਹੁਣ ਉਹ ਮੁੰਬਈ ਪਰਤ ਗਈ ਹੈ। ਇਸ ਦੌਰਾਨ ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈਕੇ ਲਗਾਤਾਰ ਚਰਚਾ 'ਚ ਬਣੀ ਹੋਈ ਹੈ।](https://feeds.abplive.com/onecms/images/uploaded-images/2023/01/04/5f732a84bfba6ba0230e11ef4e49ba38ee3ba.jpg?impolicy=abp_cdn&imwidth=720)
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਜੈਸਮੀਨ ਸੈਂਡਲਾਸ ਪੰਜਾਬ 'ਚ ਸੀ। ਹੁਣ ਉਹ ਮੁੰਬਈ ਪਰਤ ਗਈ ਹੈ। ਇਸ ਦੌਰਾਨ ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈਕੇ ਲਗਾਤਾਰ ਚਰਚਾ 'ਚ ਬਣੀ ਹੋਈ ਹੈ।
Published at : 04 Jan 2023 04:34 PM (IST)
Tags :
Jasmine SandlasView More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)