ਪੜਚੋਲ ਕਰੋ
ਜੱਸੀ ਗਿੱਲ ਤੇ ਬੱਬਲ ਰਾਏ ਨੇ ਕਰਨਾਲ 'ਚ ਦਿੱਤੀ ਪਰਫਾਰਮੈਂਸ, ਸਿੱਧੂ ਮੂਸੇਵਾਲਾ ਨੂੰ ਇੰਝ ਕੀਤਾ ਯਾਦ
ਜੱਸੀ ਗਿੱਲ
1/4

ਪੰਜਾਬੀ ਕਲਾਕਾਰ ਬੱਬਲ ਰਾਏ ਅਤੇ ਜੱਸੀ ਗਿੱਲ ਨੇ ਕਰਨਾਲ ਵਿੱਚ ਪਰਫਾਰਮੈਂਸ ਦਿੱਤੀ। ਹਰ ਕੋਈ ਉਹਨਾਂ ਦੀ ਪਰਫਾਰਮੈਂਸ 'ਤੇ ਖੂਬ ਮਸਤੀ ਕਰਦਾ ਨਜ਼ਰ ਆਇਆ। ਇਹ ਇੱਕ ਫੈਸ਼ਨ ਨਾਈਟ ਸੀ। ਇਸ ਫੈਸ਼ਨ ਨਾਈਟ ਦੀ ਕਲੋਜ਼ਿੰਗ ਤੋਂ ਬਾਅਦ ਕਲਾਕਾਰਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ।
2/4

ਕਲਾਕਾਰ ਸਿੱਧੂ ਮੂਸੇਵਾਲਾ ਦੇ ਕਤਲ 'ਤੇ ਜੱਸੀ ਗਿੱਲ ਨੇ ਕਿਹਾ ਕਿ ਤੁਸੀਂ ਇਸ ਸਮੇਂ ਜੋ ਮਹਿਸੂਸ ਕਰ ਰਹੇ ਹੋ, ਉਹੀ ਸਥਿਤੀ ਮੇਰੀ ਹੈ। ਸਿੱਧੂ ਦੀ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਿੱਧੂ ਦੀ ਮੌਤ ਤੋਂ ਬੱਚਾ-ਬੱਚਾ ਦੁਖੀ ਹੈ। ਸਾਰੇ ਇਸ ਘਟਨਾ ਤੋਂ ਦੁਖੀ ਹਾਂ ਅਤੇ ਡਰ ਵਿਚ ਵੀ ਹਾਂ।
Published at : 02 Jul 2022 03:35 PM (IST)
ਹੋਰ ਵੇਖੋ





















