ਪੜਚੋਲ ਕਰੋ
jawan: ਪਹਿਲੇ ਹੀ ਦਿਨ 100 ਕਰੋੜ ਦੀ ਕਮਾਈ ਕਰੇਗੀ ਸ਼ਾਹਰੁਖ ਖਾਨ ਦੀ 'ਜਵਾਨ', ਵੀਕੈਂਡ ਤੱਕ ਹੋਵੇਗਾ ਇੰਨਾਂ ਕਲੈਕਸ਼ਨ
Jawan BO Prediction: ਸ਼ਾਹਰੁਖ ਖਾਨ ਦੀ 'ਜਵਾਨ' ਬਾਕਸ ਆਫਿਸ 'ਤੇ ਧਮਾਕੇਦਾਰ ਕਮਾਈ ਕਰਨ ਜਾ ਰਹੀ ਹੈ। ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
ਪਹਿਲੇ ਹੀ ਦਿਨ 100 ਕਰੋੜ ਦੀ ਕਮਾਈ ਕਰੇਗੀ ਸ਼ਾਹਰੁਖ ਖਾਨ ਦੀ 'ਜਵਾਨ', ਵੀਕੈਂਡ ਤੱਕ ਹੋਵੇਗਾ ਇੰਨਾਂ ਕਲੈਕਸ਼ਨ
1/8

ਸ਼ਾਹਰੁਖ ਖਾਨ ਦੀ 'ਜਵਾਨ' ਦੀ ਰਿਲੀਜ਼ 'ਚ ਸਿਰਫ ਇਕ ਦਿਨ ਬਾਕੀ ਹੈ। ਜਵਾਨ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਕ੍ਰੇਜ਼ ਹੈ। ਜਦੋਂ ਤੋਂ ਐਡਵਾਂਸ ਬੁਕਿੰਗ ਸ਼ੁਰੂ ਹੋਈ ਹੈ, ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਹੈ।
2/8

ਅਟਲੀ ਕੁਮਾਰ ਦੇ ਨਿਰਦੇਸ਼ਨ 'ਚ ਬਣ ਰਹੀ ਜਵਾਨ 'ਚ ਸ਼ਾਹਰੁਖ ਦੇ ਨਾਲ ਨਯਨਥਾਰਾ, ਵਿਜੇ ਸੇਤੂਪਤੀ, ਸਾਨਿਆ ਮਲਹੋਤਰਾ ਅਤੇ ਪ੍ਰਿਆਮਣੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫਿਲਮ ਪਹਿਲੇ ਦਿਨ ਕਿੰਨਾ ਕਾਰੋਬਾਰ ਕਰ ਸਕਦੀ ਹੈ, ਇਸ ਬਾਰੇ ਮਾਹਿਰਾਂ ਨੇ ਆਪਣੀ ਰਾਏ ਦਿੱਤੀ ਹੈ।
Published at : 06 Sep 2023 02:28 PM (IST)
ਹੋਰ ਵੇਖੋ





















