ਪੜਚੋਲ ਕਰੋ
ਕਾਜੋਲ ਨਹੀਂ ਮਰਸਡੀਜ਼ ਨਾਂਅ ਰੱਖਣਾ ਚਾਹੁੰਦੇ ਸਨ ਅਦਾਕਾਰਾ ਦੇ ਪਿਤਾ, ਪੜ੍ਹੋ ਕਾਜੋਲ ਦੇ ਨਾਂਅ ਨਾਲ ਜੁੜਿਆ ਦਿਲਚਸਪ ਕਿੱਸਾ
1/6

ਸੁਪਰਸਟਾਰ ਤੇ ਆਪਣੇ ਪਸੰਦੀਦਾ ਸਿਤਾਰਿਆਂ ਬਾਰੇ ਹਰ ਕੋਈ ਵੱਧ ਤੋਂ ਵੱਧ ਜਾਣਨਾ ਚਾਹੁੰਦਾ ਹੈ। ਇਸ ਲਿਸਟ 'ਚ ਬਾਲੀਵੁੱਡ ਅਦਾਕਾਰਾ ਕਾਜੋਲ ਵੀ ਸ਼ਾਮਲ ਹੈ। ਜਿੰਨ੍ਹਾਂ ਦੇ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ।
2/6

ਅਜਿਹੇ 'ਚ ਕਾਜੋਲ ਦੇ ਚਾਹੁਣ ਵਾਲਿਆਂ ਨੂੰ ਸੁਣਾ ਰਹੇ ਹਾਂ ਕਾਜੋਲ ਨਾਲ ਜੁੜਿਆ ਦਿਲਚਸਪ ਕਿੱਸਾ। ਕੀ ਤੁਸੀਂ ਜਾਣਦੇ ਹੋ ਕਾਜੋਲ ਦੇ ਪਿਤਾ ਉਨ੍ਹਾਂ ਦਾ ਨਾਂਅ ਮਰਸਡੀਜ਼ ਰੱਖਣਾ ਚਾਹੁੰਦੇ ਸਨ।
Published at : 12 Apr 2021 08:20 AM (IST)
ਹੋਰ ਵੇਖੋ





















