ਪੜਚੋਲ ਕਰੋ
Kajol: ਕੀ ਕਾਜੋਲ ਡਾਕਟਰੀ ਸਹਾਇਤਾ ਨਾਲ ਸਾਂਵਲੀ ਤੋਂ ਹੋਈ ਗੋਰੀ? ਅਦਾਕਾਰਾ ਨੇ ਖੁਦ ਦਿੱਤਾ ਜਵਾਬ
Kajol Fair Skin Secret: ਲੋਕ ਅਜੇ ਵੀ ਕਾਜੋਲ ਦੇ ਰੰਗ ਚ ਅਚਾਨਕ ਬਦਲਾਅ ਦਾ ਰਾਜ਼ ਜਾਣਨਾ ਚਾਹੁੰਦੇ ਹਨ। ਕਈ ਵਾਰ ਲੋਕ ਸਮਝ ਨਹੀਂ ਪਾਉਂਦੇ ਕਿ ਸਾਂਵਲੇ ਰੰਗ ਦੀ ਕਾਜੋਲ ਇੰਨੀਂ ਗੋਰੀ ਕਿਵੇਂ ਹੋਈ। ਹੁਣ ਕਾਜੋਲ ਨੇ ਖੁਦ ਇਸ ਰਾਜ਼ ਦਾ ਖੁਲਾਸਾ ਕੀਤਾ
ਕਾਜੋਲ
1/7

ਅੱਜ ਵੀ ਲੋਕ 90 ਦੇ ਦਹਾਕੇ 'ਚ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਕਾਜੋਲ ਦਾ ਰੰਗ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਦਰਅਸਲ, ਡੈਬਿਊ ਦੇ ਸਮੇਂ ਕਾਜੋਲ ਦਾ ਰੰਗ ਸਾਂਵਲਾ ਸੀ, ਪਰ ਸਮੇਂ ਦੇ ਨਾਲ ਉਨ੍ਹਾਂ ਦਾ ਰੰਗ ਬਦਲਦਾ ਰਿਹਾ।
2/7

ਅੱਜ ਕਾਜੋਲ ਸਾਂਵਲੀ ਦੀ ਥਾਂ ਗੋਰੀ ਦਿਖਦੀ ਹੈ। ਪਰ ਇਸ ਦੇ ਪਿੱਛੇ ਕੀ ਕਾਰਨ ਹੈ, ਅੱਜ ਤੱਕ ਕਿਸੇ ਨੂੰ ਨਹੀਂ ਪਤਾ ਸੀ। ਹੁਣ ਸਾਲਾਂ ਬਾਅਦ ਕਾਜੋਲ ਨੇ ਆਪਣੇ ਇਸ ਤਰ੍ਹਾਂ ਦੇ ਗੋਰੀ ਹੋਣ ਦੀ ਅਸਲ ਵਜ੍ਹਾ ਦੱਸੀ ਹੈ।
Published at : 10 Feb 2023 05:20 PM (IST)
ਹੋਰ ਵੇਖੋ





















