ਪੜਚੋਲ ਕਰੋ
Kangana Ranaut Viral Photos: ਬੋਲਡ ਤਸਵੀਰਾਂ 'ਚ ਕੰਗਣਾ ਨੇ ਮਚਾਈ ਤਬਾਹੀ, ਖੁਦ ਨੂੰ ਦੱਸਿਆ ਹੌਟ ਸੰਘੀ, ਦੇਖੋ
kangana_ranaut
1/6

ਹਾਲ ਹੀ 'ਚ ਕੰਗਨਾ ਨੇ ਆਪਣੀ ਬਹੁਤ ਹੌਟ ਅਤੇ ਸਿਜ਼ਲਿੰਗ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਜੋ ਕਾਫ਼ੀ ਵਾਇਰਲ ਹੋ ਰਹੀ ਹੈ।
2/6

ਇਨ੍ਹਾਂ ਸੈਕਸੀ ਫੋਟੋਆਂ ਨੂੰ ਸ਼ੇਅਰ ਕਰਦੇ ਹੋਏ, ਉਸਨੇ ਇਕ ਬਹੁਤ ਹੀ ਖਾਸ ਕੈਪਸ਼ਨ ਲਿਖਿਆ ਜੋ ਬਹੁਤ ਸੁਰਖੀਆਂ ਬਟੋਰ ਰਿਹਾ ਹੈ।
3/6

ਕੰਗਨਾ ਨੇ ਕੈਪਸ਼ਨ 'ਚ ਆਪਣੇ ਆਪ ਨੂੰ ਇਕ ਹੌਟ ਸੰਘੀ ਦੱਸਿਆ ਹੈ। ਦੱਸ ਦੇਈਏ ਕਿ ਉਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੰਗਨਾ ਨੇ ਇਸ ਪੋਸਟ ਪਾਈ ਹੈ। ਜਿਸ ਵਿਚ ਸੰਘ ਨਾਲ ਜੁੜੇ ਲੋਕਾਂ ਲਈ ਕਈ ਇਤਰਾਜ਼ਯੋਗ ਗੱਲਾਂ ਕਹੀਆਂ ਗਈਆਂ ਹਨ।
4/6

ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਖੁਦ ਦੀਆਂ ਦੋ ਫੋਟੋਆਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਫੋਟੋਆਂ ਵਿਚੋਂ ਪਹਿਲੀ ਦੇ ਨਾਲ, ਉਸਨੇ ਲਿਖਿਆ ਕਿ, ਲਿਬਰਾ: ਸੰਘੀ ਔਰਤਾਂ ਹੌਟ ਨਹੀਂ ਹੁੰਦੀਆਂ।
5/6

ਦੂਜੀ ਫੋਟੋ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ ਕਿ, ਹੌਟ ਸੰਘੀ। ਦਰਅਸਲ, ਇਸ ਪੋਸਟ ਦੇ ਨਾਲ, ਕੰਗਨਾ ਨੇ ਵਾਇਰਲ ਆਡੀਓ 'ਤੇ ਪ੍ਰਤੀਕ੍ਰਿਆ ਦਿੱਤੀ ਹੈ ਜਿਸ ਵਿਚ ਇਕ ਔਰਤ ਕਹਿ ਰਹੀ ਸੀ ਕਿ ਸੰਘੀ ਹੌਟ ਨਹੀਂ ਹੁੰਦੇ।
6/6

ਇਸ ਤੋਂ ਪਹਿਲਾਂ, ਕੰਗਨਾ ਨੇ ਆਪਣੇ ਆਪ ਨੂੰ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੀ ਅਭਿਨੇਤਰੀ ਦੱਸਿਆ ਸੀ। ਉਸ ਨੇ ਲਿਖਿਆ ਕਿ, ਪਿਛਲੇ ਸਾਲ ਉਸ ਨੂੰ ਕੋਈ ਕੰਮ ਨਹੀਂ ਮਿਲਿਆ, ਜਿਸ ਕਾਰਨ ਉਹ ਇਸ ਵਾਰ ਸਿਰਫ ਅੱਧਾ ਟੈਕਸ ਹੀ ਦੇ ਸਕੀ ਹੈ।
Published at : 10 Jun 2021 01:51 PM (IST)
Tags :
Kangana RanautView More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਅੰਮ੍ਰਿਤਸਰ
ਜਲੰਧਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
