ਪੜਚੋਲ ਕਰੋ
ਸ਼ਰਮਨਾਕ! ਕਾਨੇ ਵੈਸਟ ਨੇ ਮਾਡਲਾਂ ਨੂੰ ਟੇਬਲ ਬਣਾ ਕੇ ਉਨ੍ਹਾਂ 'ਤੇ ਪਰੋਸਿਆ ਖਾਣਾ, ਪੂਰੀ ਦੁਨੀਆ 'ਚ ਹੋ ਰਹੀ ਆਲੋਚਨਾ
ਰੈਪਰ ਕਾਨੇ ਵੈਸਟ ਨੇ ਹਾਲ ਹੀ ਵਿੱਚ ਆਪਣਾ 46ਵਾਂ ਜਨਮਦਿਨ ਮਨਾਇਆ। ਉਸ ਲਈ ਇੱਕ ਵੱਡੀ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਹਾਲ ਹੀ 'ਚ ਇਸ ਪਾਰਟੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਕਾਨੇ ਵੈਸਟ
1/9

ਰੈਪਰ ਕਾਨੇ ਵੈਸਟ ਲਈ ਸੁਰਖੀਆਂ 'ਚ ਰਹਿਣਾ ਕੋਈ ਨਵੀਂ ਗੱਲ ਨਹੀਂ ਹੈ। ਉਹ ਕੁਝ ਨਾ ਕੁਝ ਅਜਿਹਾ ਕਰਦੇ ਰਹਿੰਦੇ ਹਨ ਕਿ ਸੋਸ਼ਲ ਮੀਡੀਆ 'ਤੇ ਟਰੋਲ ਹੋ ਜਾਂਦੇ ਹਨ। ਹੁਣ ਕਾਨੇ ਆਪਣੀ ਜਨਮਦਿਨ ਪਾਰਟੀ ਨੂੰ ਲੈ ਕੇ ਚਰਚਾ 'ਚ ਹੈ।
2/9

ਕਾਨੇ ਦੀ ਜਨਮਦਿਨ ਪਾਰਟੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ 'ਚ ਕਾਨੇ ਦੀ ਜਨਮਦਿਨ ਪਾਰਟੀ 'ਚ ਮਾਡਲ ਟੇਬਲ 'ਤੇ ਪਈਆਂ ਨਜ਼ਰ ਆ ਰਹੀਆਂ ਹਨ ਅਤੇ ਉਨ੍ਹਾਂ 'ਤੇ ਖਾਣਾ ਪਰੋਸਿਆ ਜਾ ਰਿਹਾ ਹੈ।
Published at : 15 Jun 2023 09:54 PM (IST)
Tags :
Kanye Westਹੋਰ ਵੇਖੋ





















