ਪੜਚੋਲ ਕਰੋ
ਪ੍ਰੈਗਨੇਂਸੀ ਮਗਰੋਂ ਫਿਗਰ ਮੇਨਟੇਨ ਕਰਨ ਦੀ ਕਰੀਨਾ ਨੂੰ ਨਹੀਂ ਕਾਹਲੀ, ਵਨ ਪੀਸ ਡਰੈਸ 'ਚ ਸਪੌਟ ਹੋਈ ਅਦਾਕਾਰਾ
1/9

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੂੰ ਹਾਲ ਹੀ 'ਚ ਮੁੰਬਈ 'ਚ ਸਪੌਟ ਕੀਤਾ ਗਿਆ। ਇਸ ਦੌਰਾਨ ਦੀਆਂ ਕਰੀਨਾ ਕਪੂਰ ਖਾਨ ਦੀਆਂ ਕੁਝ ਤਸਵੀਰਾਂ ਦਿਖਾ ਰਹੇ ਹਾਂ।
2/9

ਚਿਹਰੇ 'ਤੇ ਮਾਸਕ ਪਾਈ ਕਰੀਨਾ ਨੇ ਖੂਬਸੂਰਤ ਡਰੈਸ ਪਹਿਨੀ ਸੀ।
Published at : 31 Mar 2021 02:16 PM (IST)
ਹੋਰ ਵੇਖੋ





















