ਪੜਚੋਲ ਕਰੋ
Katrina Kaif Karwa Chauth: ਕੈਟਰੀਨਾ ਕੈਫ਼ ਨੇ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਆਪਣਾ ਪਹਿਲਾ ਕਰਵਾ ਚੌਥ, ਦੇਖੋ ਤਸਵੀਰਾਂ
Katrina Kaif Karwa Chauth Photos: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਕਰਵਾ ਚੌਥ ਮਨਾਇਆ। ਕੈਟਰੀਨਾ ਅਤੇ ਵਿੱਕੀ ਦੀ ਕਰਵਾ ਚੌਥ ਦੀਆਂ ਫੋਟੋਆਂ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
ਕੈਟਰੀਨਾ ਕੈਫ, ਵਿੱਕੀ ਕੌਸ਼ਲ
1/6

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਕਰਵਾ ਚੌਥ ਮਨਾਇਆ। ਕੈਟਰੀਨਾ ਕੈਫ ਅਤੇ ਵਿੱਕੀ ਦੇ ਕਰਵਾ ਚੌਥ ਦੀਆਂ ਫੋਟੋਆਂ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
2/6

ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ 'ਤੇ ਕਰਵਾ ਚੌਥ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਮਲਟੀ ਕਲਰ ਬਲਾਊਜ਼ ਦੇ ਨਾਲ ਗੁਲਾਬੀ ਸਾੜ੍ਹੀ ਪਹਿਨ ਕੇ ਬਹੁਤ ਹੀ ਪਿਆਰੀ ਲੱਗ ਰਹੀ ਹੈ।
Published at : 14 Oct 2022 08:45 AM (IST)
ਹੋਰ ਵੇਖੋ





















