ਪੜਚੋਲ ਕਰੋ
Katrina Kaif Spotted: ਕੈਟਰੀਨਾ ਕੈਫ ਵਿੱਕੀ ਕੌਸ਼ਲ ਨਾਲ ਆਪਣਾ ਜਨਮਦਿਨ ਮਨਾ ਕੇ ਮਾਲਦੀਵ ਤੋਂ ਪਰਤੀ ਵਾਪਸ
Kartrina Kaif
1/6

Katrina Kaif Spotted With Vicky Kaushal: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ 16 ਜੁਲਾਈ ਨੂੰ 39 ਸਾਲ ਦੀ ਹੋ ਗਈ ਹੈ। ਉਹ ਇਸ ਖਾਸ ਦਿਨ ਨੂੰ ਮਨਾਉਣ ਲਈ ਵਿੱਕੀ ਕੌਸ਼ਲ ਅਤੇ ਉਸਦੇ ਗੈਂਗ ਨਾਲ ਮਾਲਦੀਵ ਗਈ ਸੀ।
2/6

ਮਾਲਦੀਵ ਤੋਂ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਸਨ, ਜਿਸ ਨੂੰ ਦੇਖ ਕੇ ਪਤਾ ਲੱਗ ਰਿਹਾ ਸੀ ਕਿ ਇਹ ਲੋਕ ਉੱਥੇ ਖੂਬ ਮਸਤੀ ਕਰ ਰਹੇ ਹਨ।
Published at : 19 Jul 2022 10:59 PM (IST)
ਹੋਰ ਵੇਖੋ




















