ਪੜਚੋਲ ਕਰੋ
See Photos : ਹਰਿਮੰਦਰ ਸਾਹਿਬ ਪੁੱਜੀ ਕਿਆਰਾ ਅਡਵਾਨੀ, ਪੀਲੇ ਦੁੱਪਟੇ 'ਚ ਚਿਹਰੇ 'ਤੇ ਦਿਖਿਆ ਨੂਰ
Kiara Advani Photos
1/6

ਹਾਲ ਹੀ 'ਚ ਕਿਆਰਾ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਪਹੁੰਚੀ, ਜਿੱਥੇ ਉਹ ਪੂਰੀ ਤਰ੍ਹਾਂ ਸ਼ਰਧਾ 'ਚ ਡੁੱਬੀ ਨਜ਼ਰ ਆਈ। ਅਭਿਨੇਤਰੀ ਨੇ ਗੁਰਦੁਆਰਾ ਸਾਹਿਬ ਦੀਆਂ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
2/6

ਚਿੱਟੇ ਕੁੜਤੇ ਦੇ ਨਾਲ ਸਿਰ 'ਤੇ ਪੀਲੇ ਰੰਗ ਦਾ ਦੁਪੱਟਾ ਪਹਿਨੀ ਇਸ ਸੂਟ 'ਚ ਕਿਆਰਾ ਦਾ ਲੁੱਕ ਸਾਹਮਣੇ ਆ ਰਿਹਾ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਆਰਾ ਹੱਥ ਜੋੜ ਕੇ ਕਿੰਨੀ ਖੂਬਸੂਰਤ ਲੱਗ ਰਹੀ ਹੈ।
Published at : 19 Apr 2022 11:46 AM (IST)
ਹੋਰ ਵੇਖੋ





















