ਪੜਚੋਲ ਕਰੋ
Kiara Advani: ਕਿਆਰਾ ਅਡਵਾਨੀ ਨੇ ਥਾਈ-ਹਾਈ ਸਲਿਟ ਡਰੈੱਸ 'ਚ ਵਧਾਈ ਪ੍ਰਸ਼ੰਸਕਾਂ ਦੇ ਦਿਲ ਦੀ ਧੜਕਣ, ਵੇਖੋ ਤਸਵੀਰਾਂ
Kiara Advani Pics: ਅਦਾਕਾਰਾ ਕਿਆਰਾ ਅਡਵਾਨੀ ਨੇ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਸਟਾਈਲ ਅਤੇ ਸਵੈਗ ਦੋਵੇਂ ਹੀ ਕਮਾਲ ਦੇ ਹਨ।
Kiara Advani
1/7

ਇਨ੍ਹਾਂ ਤਸਵੀਰਾਂ 'ਚ ਕਿਆਰਾ ਅਡਵਾਨੀ ਦਾ ਗਲੈਮਰਸ ਲੁੱਕ ਦੇਖ ਕੇ ਪ੍ਰਸ਼ੰਸਕਾਂ ਦੇ ਦਿਲ ਦੀ ਧੜਕਣ ਵਧ ਗਈ ਹੈ, ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਤਸਵੀਰਾਂ।
2/7

ਇਨ੍ਹਾਂ ਤਸਵੀਰਾਂ ਵਿੱਚ ਕਿਆਰਾ ਅਡਵਾਨੀ ਅਸਮਾਨੀ ਨੀਲੇ ਰੰਗ ਦੇ ਕੱਟਆਊਟ ਡਿਟੇਲਸ ਵਾਲੀ ਆਫ-ਸ਼ੋਲਡਰ ਥਾਈ-ਹਾਈ ਸਲਿਟ ਡਰੈੱਸ ਵਿੱਚ ਤਬਾਹੀ ਮਚਾ ਰਹੀ ਹੈ।
Published at : 19 Mar 2024 08:18 PM (IST)
ਹੋਰ ਵੇਖੋ





















