ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕ੍ਰਿਤੀ ਸੇਨਨ ਤੇ ਟਾਈਗਰ ਸ਼ਰਾਫ਼ ਨੇ ਕੌਫ਼ੀ ਵਿਦ ਕਰਨ `ਚ ਕੀਤੀ ਸ਼ਿਰਕਤ, ਟਾਈਗਰ ਨੇ ਆਪਣੇ ਬ੍ਰੇਕਅੱਪ ਤੇ ਕਹੀ ਇਹ ਗੱਲ
Kriti-Tiger Pics: ਕ੍ਰਿਤੀ ਸੈਨਨ ਅਤੇ ਟਾਈਗਰ ਸ਼ਰਾਫ ਨੇ ਫਿਲਮ 'ਹੀਰੋਪੰਤੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਹੁਣ ਦੋਵੇਂ ਸਫਲ ਅਦਾਕਾਰ ਬਣ ਗਏ ਹਨ।
![Kriti-Tiger Pics: ਕ੍ਰਿਤੀ ਸੈਨਨ ਅਤੇ ਟਾਈਗਰ ਸ਼ਰਾਫ ਨੇ ਫਿਲਮ 'ਹੀਰੋਪੰਤੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਹੁਣ ਦੋਵੇਂ ਸਫਲ ਅਦਾਕਾਰ ਬਣ ਗਏ ਹਨ।](https://feeds.abplive.com/onecms/images/uploaded-images/2022/09/01/d6795288b2e9532336b3430ba642e8631662027161439469_original.jpg?impolicy=abp_cdn&imwidth=720)
ਟਾਈਗਰ ਸ਼ਰਾਫ, ਕ੍ਰਿਤੀ ਸੈਨਨ
1/8
![Kriti-Tiger Pics: ਕ੍ਰਿਤੀ ਸੈਨਨ ਅਤੇ ਟਾਈਗਰ ਸ਼ਰਾਫ ਨੇ ਫਿਲਮ 'ਹੀਰੋਪੰਤੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਹੁਣ ਦੋਵੇਂ ਸਫਲ ਅਦਾਕਾਰ ਬਣ ਗਏ ਹਨ।](https://feeds.abplive.com/onecms/images/uploaded-images/2022/09/01/3a5936a4ba466a8410451a1f0557ce0921149.jpg?impolicy=abp_cdn&imwidth=720)
Kriti-Tiger Pics: ਕ੍ਰਿਤੀ ਸੈਨਨ ਅਤੇ ਟਾਈਗਰ ਸ਼ਰਾਫ ਨੇ ਫਿਲਮ 'ਹੀਰੋਪੰਤੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਹੁਣ ਦੋਵੇਂ ਸਫਲ ਅਦਾਕਾਰ ਬਣ ਗਏ ਹਨ।
2/8
![ਕ੍ਰਿਤੀ ਸੈਨਨ ਨੇ ਟਾਈਗਰ ਸ਼ਰਾਫ ਨਾਲ ਆਪਣੇ ਸਫਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।ਦੋਵਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ਹੀਰੋਪੰਤੀ ਨਾਲ ਕੀਤੀ ਸੀ।](https://feeds.abplive.com/onecms/images/uploaded-images/2022/09/01/88daeae4b5ce5436953db00cf4ff696d84b96.jpg?impolicy=abp_cdn&imwidth=720)
ਕ੍ਰਿਤੀ ਸੈਨਨ ਨੇ ਟਾਈਗਰ ਸ਼ਰਾਫ ਨਾਲ ਆਪਣੇ ਸਫਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।ਦੋਵਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ਹੀਰੋਪੰਤੀ ਨਾਲ ਕੀਤੀ ਸੀ।
3/8
![ਹਾਲ ਹੀ 'ਚ ਕ੍ਰਿਤੀ ਅਤੇ ਟਾਈਗਰ ਚੈਟ ਸ਼ੋਅ 'ਕੌਫੀ ਵਿਦ ਕਰਨ 7' 'ਤੇ ਆਏ ਸਨ। ਜਿੱਥੇ ਦੋਵਾਂ ਨੇ ਇਕੱਠੇ ਖੂਬ ਮਸਤੀ ਕੀਤੀ।](https://feeds.abplive.com/onecms/images/uploaded-images/2022/09/01/e4dc7c1695d6c4267f3ad6a799cd8430966b2.jpg?impolicy=abp_cdn&imwidth=720)
ਹਾਲ ਹੀ 'ਚ ਕ੍ਰਿਤੀ ਅਤੇ ਟਾਈਗਰ ਚੈਟ ਸ਼ੋਅ 'ਕੌਫੀ ਵਿਦ ਕਰਨ 7' 'ਤੇ ਆਏ ਸਨ। ਜਿੱਥੇ ਦੋਵਾਂ ਨੇ ਇਕੱਠੇ ਖੂਬ ਮਸਤੀ ਕੀਤੀ।
4/8
![ਟਾਈਗਰ ਅਤੇ ਕ੍ਰਿਤੀ ਨੇ ਸ਼ੋਅ 'ਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਈ ਖੁਲਾਸੇ ਕੀਤੇ। ਉਨ੍ਹਾਂ ਦੀ ਦੋਸਤੀ ਬਾਰੇ ਵੀ ਗੱਲ ਕੀਤੀ।](https://feeds.abplive.com/onecms/images/uploaded-images/2022/09/01/a540750a9e08fcaecbd52f1285f8c16acf408.jpg?impolicy=abp_cdn&imwidth=720)
ਟਾਈਗਰ ਅਤੇ ਕ੍ਰਿਤੀ ਨੇ ਸ਼ੋਅ 'ਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਈ ਖੁਲਾਸੇ ਕੀਤੇ। ਉਨ੍ਹਾਂ ਦੀ ਦੋਸਤੀ ਬਾਰੇ ਵੀ ਗੱਲ ਕੀਤੀ।
5/8
![ਫੋਟੋਆਂ ਸ਼ੇਅਰ ਕਰਦੇ ਹੋਏ ਕ੍ਰਿਤੀ ਨੇ ਲਿਖਿਆ- ਅਤੇ ਅਸੀਂ ਵੱਡੇ ਹੋ ਗਏ।](https://feeds.abplive.com/onecms/images/uploaded-images/2022/09/01/a9a180d70a01414642804d04abedc0463921e.jpg?impolicy=abp_cdn&imwidth=720)
ਫੋਟੋਆਂ ਸ਼ੇਅਰ ਕਰਦੇ ਹੋਏ ਕ੍ਰਿਤੀ ਨੇ ਲਿਖਿਆ- ਅਤੇ ਅਸੀਂ ਵੱਡੇ ਹੋ ਗਏ।
6/8
![ਕ੍ਰਿਤੀ ਅਤੇ ਟਾਈਗਰ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਦੋਵਾਂ ਦਾ ਟਰਾਂਸਫਾਰਮੇਸ਼ਨ ਦੇਖਣ ਨੂੰ ਮਿਲ ਰਿਹਾ ਹੈ।](https://feeds.abplive.com/onecms/images/uploaded-images/2022/09/01/710374f0b376a16d91227f03abeeb2ee328b5.jpg?impolicy=abp_cdn&imwidth=720)
ਕ੍ਰਿਤੀ ਅਤੇ ਟਾਈਗਰ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਦੋਵਾਂ ਦਾ ਟਰਾਂਸਫਾਰਮੇਸ਼ਨ ਦੇਖਣ ਨੂੰ ਮਿਲ ਰਿਹਾ ਹੈ।
7/8
![ਟਾਈਗਰ ਨੇ ਇਸ ਪੋਸਟ 'ਤੇ ਕਮੈਂਟ ਕਰਕੇ ਕ੍ਰਿਤੀ ਦੀ ਤਾਰੀਫ ਵੀ ਕੀਤੀ ਹੈ।](https://feeds.abplive.com/onecms/images/uploaded-images/2022/09/01/ee2f751624708fe23228cf09d2ab77019bf5c.jpg?impolicy=abp_cdn&imwidth=720)
ਟਾਈਗਰ ਨੇ ਇਸ ਪੋਸਟ 'ਤੇ ਕਮੈਂਟ ਕਰਕੇ ਕ੍ਰਿਤੀ ਦੀ ਤਾਰੀਫ ਵੀ ਕੀਤੀ ਹੈ।
8/8
![ਟਾਈਗਰ ਅਤੇ ਕ੍ਰਿਤੀ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣ ਵਾਲੇ ਹਨ। ਦੋਵੇਂ ਫਿਲਮ ਗਣਪਤ 'ਚ ਨਜ਼ਰ ਆਉਣਗੇ। ਇਹ ਫਿਲਮ ਕ੍ਰਿਸਮਸ 2022 'ਤੇ ਰਿਲੀਜ਼ ਹੋਵੇਗੀ।](https://feeds.abplive.com/onecms/images/uploaded-images/2022/09/01/09e7afad27bbe7bc317e4bccaf1429bf22b97.jpg?impolicy=abp_cdn&imwidth=720)
ਟਾਈਗਰ ਅਤੇ ਕ੍ਰਿਤੀ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣ ਵਾਲੇ ਹਨ। ਦੋਵੇਂ ਫਿਲਮ ਗਣਪਤ 'ਚ ਨਜ਼ਰ ਆਉਣਗੇ। ਇਹ ਫਿਲਮ ਕ੍ਰਿਸਮਸ 2022 'ਤੇ ਰਿਲੀਜ਼ ਹੋਵੇਗੀ।
Published at : 01 Sep 2022 03:45 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)