ਪੜਚੋਲ ਕਰੋ
Dharmendra: ਐਵੇਂ ਹੀ ਨਹੀਂ ਕਿਹਾ ਜਾਂਦਾ ਧਰਮਿੰਦਰ ਨੂੰ ਬਾਲੀਵੁੱਡ ਦਾ 'ਹੀਮੈਨ', ਐਕਟਰ ਨੇ ਸ਼ੂਟਿੰਗ ਦੌਰਾਨ ਮਾਰ ਦਿੱਤਾ ਸੀ ਬੱਬਰ ਸ਼ੇਰ
Dharmendra He Man Of Bollywood: 70 ਦੇ ਦਹਾਕਿਆਂ ਦੀ। ਜਦੋਂ ਧਰਮਿੰਦਰ ਰੇਖਾ ਨਾਲ ਆਪਣੀ ਫਿਲਮ 'ਕਰਤਵਯ' (1979) ਦੀ ਸ਼ੂਟਿੰਗ ਕਰ ਰਹੇ ਸੀ। ਇਸ ਦਰਮਿਆਨ ਫਿਲਮ 'ਚ ਇੱਕ ਸ਼ੇਰ ਸੀ, ਜਿਸ ਵਿੱਚ ਹੀਰੋ ਯਾਨਿ ਧਰਮਿੰਦਰ ਨੂੰ ਸ਼ੇਰ ਨਾਲ ਲੜਨਾ ਸੀ।
ਬਾਲੀਵੁੱਡ ਦੇ ਹੀਮੈਨ ਦਾ ਟੈਗ ਸਿਰਫ ਧਰਮਿੰਦਰ ਕੋਲ ਹੈ। ਲੈਜੇਂਡਰੀ ਐਕਟਰ ਨੂੰ ਇਹ ਖਿਤਾਬ ਐਵੇਂ ਹੀ ਨਹੀਂ ਮਿਿਲਿਆ। ਅੱਜ ਅਸੀਂ ਤੁਹਾਨੂੰ ਇਹੀ ਦੱਸਣ ਜਾ ਰਹੇ ਹਾਂ ਕਿ ਧਰਮ ਪਾਜੀ ਦਾ ਨਾਮ ਆਖਰ ਹੀਮੈਨ ਕਿਵੇਂ ਪੈ ਗਿਆ? ਪੂਰੀ ਫਿਲਮ ਇੰਡਸਟਰੀ 'ਚ ਧਰਮਿੰਦਰ ਦੇ ਬਹਾਦਰੀ ਦੇ ਕਿੱਸੇ ਚਰਚਿਤ ਹਨ। ਬਾਲੀਵੁੱਡ ਇੰਡਸਟਰੀ ਉਨ੍ਹਾਂ ਨੂੰ ਹੀਮੈਨ ਦੇ ਨਾਮ ਨਾਲ ਵੀ ਬੁਲਾਉਂਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿਉਂ?
1/6

ਇਹ ਗੱਲ ਹੈ 70 ਦੇ ਦਹਾਕਿਆਂ ਦੀ। ਜਦੋਂ ਧਰਮਿੰਦਰ ਰੇਖਾ ਨਾਲ ਆਪਣੀ ਫਿਲਮ 'ਕਰਤਵਯ' (1979) ਦੀ ਸ਼ੂਟਿੰਗ ਕਰ ਰਹੇ ਸੀ। ਇਸ ਦਰਮਿਆਨ ਫਿਲਮ 'ਚ ਇੱਕ ਸ਼ੇਰ ਸੀ, ਜਿਸ ਵਿੱਚ ਹੀਰੋ ਯਾਨਿ ਧਰਮਿੰਦਰ ਨੂੰ ਸ਼ੇਰ ਨਾਲ ਲੜਨਾ ਸੀ।
2/6

ਫਿਲਮ ਦੇ ਡਾਇਰੈਕਟਰ ਮੋਹਨ ਸਹਿਗਲ ਇਸ ਸੀਨ ਨੂੰ ਸ਼ੂਟ ਕਰਨ ਲਈ ਧਰਮਿੰਦਰ ਦੇ ਡੁਪਲੀਕੇਟ ਦੀ ਤਲਾਸ਼ ਕਰ ਰਹੇ ਸੀ। ਪਰ ਧਰਮਿੰਦਰ ਜ਼ਿੱਦ 'ਤੇ ਅੜ੍ਹ ਗਏ ਕਿ ਉਹ ਇਸ ਸੀਨ ਨੂੰ ਖੁਦ ਕਰਨਗੇ। ਆਖਰ ਧਰਮ ਪਾਜੀ ਦੀ ਜ਼ਿੱਦ ਮੂਹਰੇ ਡਾਇਰੈਕਟਰ ਨੂੰ ਝੁਕਣਾ ਪਿਆ।
Published at : 14 May 2024 09:39 PM (IST)
ਹੋਰ ਵੇਖੋ





















