ਪੜਚੋਲ ਕਰੋ
10 ਹਫਤਿਆਂ 'ਚ ਧੀ ਨੂੰ ਜਨਮ ਦੇਣ ਵਾਲੀ ਹੈ ਲਿਜਾ ਹੇਡਨ, ਬੇਬੀ ਬੰਪ ਫਲੌਂਟ ਕਰਦੇ ਕਹੀ ਇਮੋਸ਼ਨਲ ਗੱਲ
diana_hiden
1/7

ਅਦਾਕਾਰਾ ਲੀਜ਼ਾ ਹੇਡਨ ਬਹੁਤ ਜਲਦੀ ਆਪਣੇ ਤੀਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਅਜਿਹੀ ਸਥਿਤੀ 'ਚ ਇਹ ਅਭਿਨੇਤਰੀ ਆਪਣੇ ਬੇਬੀ ਬੰਪ ਦੀਆਂ ਤਸਵੀਰਾਂ ਆਪਣੇ ਫੈਨਸ ਨਾਲ ਸਾਂਝਾ ਕਰਦੀ ਰਹਿੰਦੀ ਹੈ।
2/7

ਹਾਲ ਹੀ 'ਚ ਇਕ ਵਾਰ ਫਿਰ ਲੀਜ਼ਾ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ ਅਤੇ ਇਕ ਭਾਵੁਕ ਪੋਸਟ ਲਿਖੀ ਹੈ।
Published at : 12 Apr 2021 04:27 PM (IST)
ਹੋਰ ਵੇਖੋ





















