ਪੜਚੋਲ ਕਰੋ
Taapsee Pannu ਦੀਆਂ ਇਨ੍ਹਾਂ 5 Ethnic Looks ਨੂੰ ਦੇਖ ਕੇ ਤੁਸੀਂ ਵੀ ਕਰਨਾ ਚਾਹੁੰਗੇ ਇੰਨ੍ਹਾਂ ਨੂੰ ਆਪਣੇ Wardrobe 'ਚ ਸ਼ਾਮਿਲ
taapsee
1/5

Taapsee Pannu Ethnic Looks: National Handloom Day 'ਤੇ, ਤਾਪਸੀ ਪੰਨੂ ਨੇ ਆਪਣੇ ਇੰਸਟਾਗ੍ਰਾਮ 'ਤੇ ਭਾਰਤੀ ਸ਼ਿਲਪ ਭਾਈਚਾਰੇ ਦੇ ਕਾਰੀਗਰਾਂ ਦਾ ਸਨਮਾਨ ਕਰਨ ਲਈ ਇਸ ਖੂਬਸੂਰਤ ਸਾੜ੍ਹੀ ਵਿੱਚ ਆਪਣੀ ਤਸਵੀਰ ਸਾਂਝੀ ਕੀਤੀ।
2/5

ਉਸਨੇ ਦਿਖਾਇਆ ਕਿ ਇੱਕ ਕੁੜੀ ਸਾੜੀ ਵਿੱਚ ਕਿੰਨੀ ਸੋਹਣੀ ਲੱਗ ਸਕਦੀ ਹੈ। ਇਸ ਪ੍ਰਿੰਟਿਡ ਸਾੜੀ ਵਿੱਚ ਤਾਪਸੀ ਪੰਨੂ ਦੀ ਸਾਦਗੀ ਨਿਸ਼ਚਤ ਰੂਪ ਤੋਂ ਤੁਹਾਡਾ ਦਿਲ ਜਿੱਤ ਲਵੇਗੀ।
Published at : 26 Aug 2021 05:48 PM (IST)
ਹੋਰ ਵੇਖੋ





















