ਪੜਚੋਲ ਕਰੋ
ਮਾਧੁਰੀ ਦੀਕਸ਼ਿਤ ਨੇ ਪਾਈ 1,79,000 ਰੁਪਏ ਦੀ ਸਾੜ੍ਹੀ, ਅਦਾਕਾਰਾ ਦੀਆਂ ਤਸਵੀਰਾਂ ਹੋਈਆਂ ਵਾਈਰਲ
Madhuri_1
1/5

ਮਾਧੁਰੀ ਦੀਕਸ਼ਿਤ ਬਾਲੀਵੁੱਡ ਦੀ Diva ਹੈ। ਅੱਜ ਵੀ ਲੱਖਾਂ ਲੋਕ ਉਸ ਦੀ ਸੁੰਦਰਤਾ ਤੇ ਸ਼ੈਲੀ ਦੇ ਦੀਵਾਨੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁੱਡ ਦੀ 'ਧੱਕ-ਧੱਕ ਗਰਲ' ਮਾਧੁਰੀ ਸਾੜ੍ਹੀਆਂ ਦੀ ਦੀਵਾਨੀ ਹੈ। ਜੀ ਹਾਂ, ਮਾਧੁਰੀ ਨੂੰ ਸਾੜੀਆਂ ਪਾਉਣਾ ਬਹੁਤ ਪਸੰਦ ਹੈ ਤੇ ਅਕਸਰ ਉਨ੍ਹਾਂ ਦੀਆਂ ਸਾੜੀਆਂ ਵਿੱਚ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਈਰਲ ਹੁੰਦੀਆਂ ਹਨ। ਹਾਲ ਹੀ ਵਿੱਚ ਉਸ ਨੇ ਆਪਣੀ ਸਾੜ੍ਹੀ ਵਿੱਚ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ ਜਿਸ ਨੂੰ ਕਾਫੀ ਸੁਰਖੀਆਂ ਮਿਲ ਰਹੀਆਂ ਹਨ।
2/5

ਸਾੜੀਆਂ ਵਿੱਚ ਮਾਧੁਰੀ ਦੀਕਸ਼ਿਤ ਦੀ ਪਸੰਦ ਇੰਨੀ ਵਧੀਆ ਹੈ ਕਿ ਉਸ ਨੂੰ ਸਾੜੀਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਮਾਧੁਰੀ ਟੀਵੀ ਰਿਐਲਿਟੀ ਸ਼ੋਅ ਨੂੰ ਜੱਜ ਕਰ ਰਹੀ ਹੈ।
Published at : 24 Sep 2021 02:43 PM (IST)
ਹੋਰ ਵੇਖੋ





















