ਪੜਚੋਲ ਕਰੋ
ਖੁਦ ਤੋਂ 12 ਸਾਲ ਛੋਟੇ ਅਰਜੁਨ ਕਪੂਰ ਨੂੰ ਡੇਟ ਕਰਨ 'ਤੇ ਬੋਲੀ ਸੀ ਮਲਾਇਕਾ, 'ਕੁਛ ਤੋਂ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਨਾ'
1/5

ਬਾਲੀਵੁੱਡ ਅਦਾਕਾਰ ਮਾਲਾਇਕਾ ਅਰੋੜਾ ਨੇ 2017 'ਚ ਅਰਬਾਜ਼ ਖਾਨ ਤੋਂ ਤਲਾਕ ਲੈ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅਰਜੁਨ ਕਪੂਰ ਨਾਲ ਪਿਆਰ ਹੋ ਗਿਆ। ਦੋਵੇਂ ਕਰੀਬ ਤਿੰਨ ਸਾਲ ਤੋਂ ਰਿਸ਼ਤੇ 'ਚ ਹਨ। ਮਲਾਇਕਾ ਨੂੰ ਅਕਸਰ ਉਮਰ 'ਚ 12 ਸਾਲ ਛੋਟੇ ਅਰਜੁਨ ਦੇ ਨਾਲ ਡੇਟ ਕਰਨ 'ਤੇ ਟ੍ਰੋਲ ਕੀਤਾ ਜਾਂਦਾ ਹੈ। ਜਿਸ 'ਤੇ ਇਕ ਇੰਟਰਵਿਊ 'ਚ ਉਨ੍ਹਾਂ ਵਿਸਥਾਰ ਨਾਲ ਗੱਲ ਕੀਤੀ ਸੀ।
2/5

ਮਲਾਇਕਾ ਨੇ ਕਿਹਾ ਸੀ, 'ਪਰੇਸ਼ਾਨੀ ਉਮਰ 'ਚ ਨਹੀਂ ਹੈ। ਸਮਾਜ ਮਹਿਲਾਵਾਂ ਨੂੰ ਨੀਚਾ ਦਿਖਾਉਣ 'ਚ ਕੋਈ ਕਸਰ ਨਹੀਂ ਛੱਡਦਾ। ਜੇਕਰ ਤੁਸੀਂ ਆਤਮ ਨਿਰਭਰ ਹੋ ਤੇ ਮਜਬੂਤ ਮਹਿਲਾ ਹੋ ਤਾਂ ਤੁਸੀਂ ਟਾਰਗੇਟ ਹੋ। ਮੈਨੂੰ ਅਕਸਰ ਸੋਸ਼ਲ ਮੀਡੀਆ 'ਤੇ ਸਲਾਹ ਦਿੱਤੀ ਜਾਂਦੀ ਹੈ ਕਿ ਮੈਨੂੰ ਆਪਣੀ ਉਮਰ ਦੇ ਮੁਤਾਬਕ ਕੱਪੜੇ ਪਹਿਣਨੇ ਚਾਹੀਦੇ ਹਨ। ਇਸਦਾ ਕੀ ਮਤਲਬ? ਤੁਸੀਂ ਉਹ ਪਹਿਨਦੇ ਹੋ ਜੋ ਤਹਾਨੂੰ ਪਸੰਦ ਹੈ। ਜੇਕਰ ਮੇਰੇ ਪਹਿਰਾਵੇ ਤੋਂ ਤਹਾਨੂੰ ਦਿੱਕਤ ਹੈ ਤਾਂ ਇਹ ਤੁਹਾਡੀ ਪਰੇਸ਼ਾਨੀ ਹੈ।'
Published at : 01 Apr 2021 09:02 AM (IST)
ਹੋਰ ਵੇਖੋ





















