ਪੜਚੋਲ ਕਰੋ
ਬੇਟੇ ਦੀ ਪਾਰਟੀ 'ਚ ਮਲਾਇਕਾ ਅਰੋੜਾ ਦਾ ਸੌਂਕਣ ਨਾਲ ਹੋਇਆ ਸਾਹਮਣਾ, ਦੋਵਾਂ ਨੇ ਰੱਜ ਕੇ ਕੀਤਾ ਇੱਕ ਦੂਜੇ ਨੂੰ ਇਗਨੋਰ, ਦੇਖੋ ਤਸਵੀਰਾਂ
Malaika-Arbaaz Pics: ਕੱਲ੍ਹ ਮਲਾਇਕਾ ਅਰੋੜਾ ਆਪਣੀ ਮਾਂ ਨਾਲ ਆਪਣੇ ਬੇਟੇ ਅਰਹਾਨ ਦੀ ਪਾਰਟੀ ਵਿੱਚ ਪਹੁੰਚੀ ਸੀ। ਇਸ ਦੌਰਾਨ ਉਸ ਦਾ ਸਾਹਮਣਾ ਆਪਣੇ ਸਾਬਕਾ ਪਤੀ ਅਰਬਾਜ਼ ਅਤੇ ਸੌਂਕਣ ਸ਼ੂਰਾ ਖਾਨ ਨਾਲ ਵੀ ਹੋਇਆ।
ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਤਲਾਕ ਤੋਂ ਬਾਅਦ ਆਪਣੀ-ਆਪਣੀ ਜ਼ਿੰਦਗੀ ਵਿਚ ਅੱਗੇ ਵਧ ਗਏ ਹਨ। ਅਰਬਾਜ਼ ਖਾਨ ਨੇ ਹਾਲ ਹੀ ਵਿੱਚ ਮਸ਼ਹੂਰ ਮੇਕਅੱਪ ਆਰਟਿਸਟ ਸ਼ੂਰਾ ਖਾਨ ਨਾਲ ਦੂਜੀ ਵਾਰ ਵਿਆਹ ਕੀਤਾ ਹੈ। ਮਲਾਇਕਾ ਅਰੋੜਾ ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਨੂੰ ਵੀ ਡੇਟ ਕਰ ਰਹੀ ਹੈ। ਹਾਲਾਂਕਿ ਮਲਾਇਕਾ ਅਤੇ ਉਨ੍ਹਾਂ ਦੇ ਸਾਬਕਾ ਪਤੀ ਅਰਬਾਜ਼ ਵਿਚਾਲੇ ਦੋਸਤੀ ਦਾ ਰਿਸ਼ਤਾ ਬਰਕਰਾਰ ਹੈ।
1/10

ਸ਼ੁੱਕਰਵਾਰ ਦੀ ਰਾਤ ਮਲਾਇਕਾ ਅਰੋੜਾ ਨੇ ਆਪਣੇ ਸਾਬਕਾ ਪਤੀ ਅਰਬਾਜ਼ ਖਾਨ ਅਤੇ ਦੂਜੀ ਪਤਨੀ ਸ਼ੂਰਾ ਖਾਨ ਨਾਲ ਸਮਾਂ ਬਿਤਾਇਆ।
2/10

ਅਸਲ 'ਚ ਮਲਾਇਕਾ ਅਰੋੜਾ ਆਪਣੀ ਮਾਂ ਨਾਲ ਮੁੰਬਈ ਦੇ ਇਕ ਰੈਸਟੋਰੈਂਟ 'ਚ ਡਿਨਰ ਲਈ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਦੇ ਸਾਬਕਾ ਪਤੀ ਅਰਬਾਜ਼ ਖਾਨ ਅਤੇ ਉਨ੍ਹਾਂ ਦੀ ਦੂਜੀ ਪਤਨੀ ਵੀ ਉਨ੍ਹਾਂ ਨਾਲ ਡਿਨਰ 'ਚ ਸ਼ਾਮਲ ਹੋਏ।
Published at : 30 Mar 2024 02:58 PM (IST)
ਹੋਰ ਵੇਖੋ





















