ਪੜਚੋਲ ਕਰੋ
Malaika Arora Photos: ਮਲਾਇਕਾ ਅਰੋੜਾ ਨੇ ਇਕ ਵਾਰ ਫਿਰ ਆਪਣੇ ਲੁੱਕ ਨਾਲ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਤਸਵੀਰਾਂ ਹੋਈਆਂ ਵਾਇਰਲ
Malaika Arora photos
1/6

ਬਾਲੀਵੁੱਡ ਦੀਵਾ ਮਲਾਇਕਾ ਅਰੋੜਾ ਹਮੇਸ਼ਾ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਪ੍ਰਸ਼ੰਸਕ ਉਸ ਦੀ ਲੁੱਕ ਅਤੇ ਫਿਟਨੈੱਸ ਦੇ ਦੀਵਾਨੇ ਹਨ। ਜਿਸ ਕਾਰਨ ਉਸ ਦੀਆਂ ਤਸਵੀਰਾਂ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
2/6

ਮਲਾਇਕਾ ਅਰੋੜਾ ਨੂੰ ਅੱਜ ਸੈਲੂਨ ਦੇ ਬਾਹਰ ਦੇਖਿਆ ਗਿਆ। ਜਿੱਥੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਮਲਾਇਕਾ ਕੂਲ ਲੁੱਕ 'ਚ ਨਜ਼ਰ ਆਈ।
3/6

ਫੋਟੋਆਂ 'ਚ ਮਲਾਇਕਾ ਨਿਓਨ ਕ੍ਰੌਪ ਟਾਪ ਅਤੇ ਆਫ ਵ੍ਹਾਈਟ ਪੈਂਟ 'ਚ ਨਜ਼ਰ ਆਈ। ਉਸ ਨੇ ਕਾਲੀਆਂ ਐਨਕਾਂ ਪਾਈਆਂ ਹੋਈਆਂ ਸਨ। ਮਲਾਇਕਾ ਦੇ ਇਸ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
4/6

ਮਲਾਇਕਾ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆਈ। ਇਹ ਤਸਵੀਰਾਂ ਵਾਇਰਲ ਹੋ ਗਈਆਂ ਹਨ। ਪ੍ਰਸ਼ੰਸਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।
5/6

ਹਾਲ ਹੀ 'ਚ ਮਲਾਇਕਾ ਦਾ ਐਕਸੀਡੈਂਟ ਹੋਇਆ ਸੀ। ਜਿਸ ਤੋਂ ਬਾਅਦ ਉਸ ਦੇ ਮੱਥੇ 'ਤੇ ਸੱਟ ਲੱਗ ਗਈ। ਮਲਾਇਕਾ ਅਕਸਰ ਆਪਣੀ ਸੱਟ ਨੂੰ ਲੁਕਾਉਂਦੀ ਨਜ਼ਰ ਆਉਂਦੀ ਸੀ।
6/6

ਮਲਾਇਕਾ ਇਕ ਇਵੈਂਟ ਤੋਂ ਵਾਪਸ ਆ ਰਹੀ ਸੀ ਕਿ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ।
Published at : 15 May 2022 11:33 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
