ਪੜਚੋਲ ਕਰੋ
ਅਦਾਕਾਰਾ Mandakini ਦਾ ਦਾਊਦ ਨਾਲ ਕੀ ਸੀ ਰਿਸ਼ਤਾ ?
1/8

ਸਾਲ 1985 'ਚ ਆਈ ਫ਼ਿਲਮ ਰਾਮ ਤੇਰੀ ਗੰਗਾ ਮੈਲੀ ਸਭ ਨੂੰ ਯਾਦ ਹੋਵੇਗੀ। ਇਸ ਫਿਲਮ 'ਚ ਬੋਲਡ ਕਿਰਦਾਰ ਨਿਭਾ ਕੇ ਅਦਾਕਾਰਾ ਮੰਦਾਕਿਨੀ ਰਾਤੋਂ ਰਾਤ ਮਸ਼ਹੂਰ ਹੋਈ ਸੀ। ਇਸ ਫਿਲਮ ਜ਼ਰੀਏ ਹੀ ਉਨ੍ਹਾਂ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ। ਪਰ ਫਿਲਮਾਂ 'ਚ ਸਫਲ ਹੋਣ ਤੋਂ ਬਾਅਦ ਵੀ ਮੰਦਾਕਿਨੀ ਦੀ ਲਵ ਲਾਈਫ ਬਹੁਤ ਪੇਚੀਦਾ ਰਹੀ ਹੈ। ਉਨ੍ਹਾਂ ਦੀ ਲਾਈਫ 'ਚ ਕਈ ਅਜਿਹੀਆਂ ਚੀਜ਼ਾਂ ਹੋਈਆਂ ਜਿੰਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ।
2/8

ਮੰਦਾਕਿਨੀ ਦਾ ਅਸਲ ਨਾਂਅ ਯਾਸਮੀਨ ਜੋਸੇਫ ਸੀ। ਉਨ੍ਹਾਂ ਦਾ ਜਨਮ ਮੇਰਠ 'ਚ ਹੋਇਆ ਸੀ। ਮੰਦਾਕਿਨੀ ਨੂੰ ਰਾਮ ਤੇਰੀ ਗੰਗਾ ਮੈਲੀ 'ਚ ਬੋਲਡ ਕਿਰਦਾਰ ਬਦਲੇ ਵਿਵਾਦਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ।
Published at : 30 Apr 2021 08:04 AM (IST)
ਹੋਰ ਵੇਖੋ





















