ਪੜਚੋਲ ਕਰੋ
ਬੌਲੀਵੁੱਡ 'ਚ ਗੂੰਜੇਗੀ ਮਨਿੰਦਰ ਬੁੱਟਰ ਦੀ ਆਵਾਜ਼
Buttar_1
1/6

ਚੰਡੀਗੜ੍ਹ: ਅਕਸ਼ੇ ਕੁਮਾਰ ਦੀ ਆਉਣ ਵਾਲੀ ਥ੍ਰਿਲਰ ਫਿਲਮ 'ਬੈਲਬੌਟਮ' ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ। ਇਸ ਫਿਲਮ ਦੇ ਪਹਿਲੇ ਗਾਣੇ ਮਰਜਾਵਾਂ ਦੇ ਬਾਅਦ, ਮੇਕਰਸ ਨੇ ਫਿਲਮ ਦੇ ਦੂਜੇ ਗਾਣੇ ਦਾ ਖੁਲਾਸਾ ਕੀਤਾ ਹੈ ਜਿਸ ਦਾ ਨਾਮ ਸਖੀਆਂ 2.0 ਹੈ।
2/6

ਇਸ ਦੇ ਓਰੀਜ਼ਨਲ ਵਰਜ਼ਨ ਨੂੰ ਪੰਜਾਬੀ ਸਟਾਰ ਗਾਇਕ ਮਨਿੰਦਰ ਬੁੱਟਰ ਨੇ ਗਾਇਆ ਹੈ।
Published at : 13 Aug 2021 09:59 AM (IST)
ਹੋਰ ਵੇਖੋ





















