ਪੜਚੋਲ ਕਰੋ
Sidharth Shukla Death: ਸਿਧਾਰਥ ਸ਼ੁਕਲਾ ਦੀ ਮਾਂ ਨੂੰ ਸਦਮੇ 'ਚ ਦੇਖ ਹਰ ਕੋਈ ਬੋਲਿਆ, 'ਰੱਬ ਇਹ ਦਿਨ ਕਿਸੇ ਨੂੰ ਦਿਖਾਵੇ'
ਸਿਧਾਰਥ ਸ਼ੁਕਲਾ ਦੀ ਅੰਤਿਮ ਯਾਤਰਾ
1/7

ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦਾ 40 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਤੋਂ ਪਰਿਵਾਰ ਕਾਫੀ ਦੁਖੀ ਹੈ। ਸਿਧਾਰਥ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
2/7

ਸਿਧਾਰਥ ਦੀ ਮਾਂ ਅੰਤਿਮ ਯਾਤਰਾ 'ਚ ਬੇਹੱਦ ਦੁਖੀ ਨਜ਼ਰ ਆਈ।
Published at : 04 Sep 2021 10:36 AM (IST)
ਹੋਰ ਵੇਖੋ





















