ਪੜਚੋਲ ਕਰੋ
Bigg Boss 16: ਮੁਨੱਵਰ ਫ਼ਾਰੂਕੀ ਤੋਂ ਟੀਨਾ ਦੱਤਾ ਟੀਵੀ ਜਗਤ ਦੀਆਂ ਇਹ ਮਸ਼ਹੂਰ ਹਸਤੀਆਂ ਬਣ ਸਕਦੀਆਂ ਹਨ ਬਿੱਗ ਬੌਸ 16 ਦਾ ਹਿੱਸਾ
Bigg Boss 16: 'ਬਿੱਗ ਬੌਸ 16' ਦਾ ਟੈਲੀਕਾਸਟ 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ 'ਚ ਮੁਕਾਬਲੇਬਾਜ਼ਾਂ ਬਾਰੇ ਜਾਣਨ ਲਈ ਲੋਕਾਂ 'ਚ ਕਾਫੀ ਕ੍ਰੇਜ਼ ਹੈ। ਇਸ ਦੌਰਾਨ ਇਨ੍ਹਾਂ ਨਾਵਾਂ ਦੀ ਖੂਬ ਚਰਚਾ ਹੋ ਰਹੀ ਹੈ।
ਬਿੱਗ ਬੌਸ 16
1/8

ਸਲਮਾਨ ਖਾਨ 'ਬਿੱਗ ਬੌਸ' 16 ਨੂੰ ਵੀ ਹੋਸਟ ਕਰਨਗੇ। ਫਿਲਹਾਲ ਸ਼ੋਅ 'ਚ ਹਿੱਸਾ ਲੈਣ ਵਾਲੇ ਤਿੰਨ ਚਿਹਰੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਟੀਵੀ ਸੀਰੀਅਲ ‘ਇਮਲੀ’ ਫੇਮ ਅਦਾਕਾਰਾ ਸੁੰਬਲ ਤੌਕੀਰ ਖਾਨ ਵੀ ਸ਼ਾਮਲ ਹੈ। ਉਸ ਦੀ ਇਕ ਮਜ਼ਬੂਤ ਫੈਨ-ਫਾਲੋਇੰਗ ਹੈ, ਜਿਸ ਦਾ ਉਸ ਨੂੰ ਫਾਇਦਾ ਜ਼ਰੂਰ ਮਿਲੇਗਾ।
2/8

ਟੀਵੀ ਇੰਡਸਟਰੀ ਦਾ ਇੱਕ ਹੋਰ ਅਦਾਕਾਰ 'ਬਿੱਗ ਬੌਸ 16' ਵਿੱਚ ਸ਼ਾਮਲ ਹੋ ਰਿਹਾ ਹੈ। ਉਸ ਦਾ ਨਾਂ ਗੌਤਮ ਵਿੱਜ ਸਿੰਘ ਹੈ। ਉਨ੍ਹਾਂ ਦੇ ਨਾ 'ਤੇ ਵੀ ਮੋਹਰ ਲੱਗੀ ਹੈ।
Published at : 28 Sep 2022 06:45 PM (IST)
ਹੋਰ ਵੇਖੋ





















