ਪੜਚੋਲ ਕਰੋ
(Source: ECI/ABP News)
ਨੇਹਾ ਸ਼ਰਮਾ ਨੇ ਦਿਖਾਇਆ ਗਲੈਮਰਸ ਅੰਦਾਜ਼, ਦੇਖੋ ਵਾਇਰਲ ਹੋ ਰਹੀਆਂ ਇਹ ਤਸਵੀਰਾਂ
![](https://feeds.abplive.com/onecms/images/uploaded-images/2021/05/22/74104e9076c645bf44bc272b00f9a9b2_original.jpg?impolicy=abp_cdn&imwidth=720)
NEHA_SHARMA_1
1/6
![ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਆਪਣੀਆਂ ਕਈ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।](https://feeds.abplive.com/onecms/images/uploaded-images/2021/05/22/046870b372c1b59fd4a4f6780b8fee14f1669.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਆਪਣੀਆਂ ਕਈ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
2/6
![ਨੇਹਾ ਸ਼ਰਮਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ਇਹ ਥ੍ਰੋਬੈਕ ਤਸਵੀਰਾਂ ਹਨ। ਇਸ ਦੇ ਨਾਲ ਹੀ ਉਨ੍ਹਾਂ ਫੁੱਲ, ਸੂਰਜ, ਹੰਸ ਤੇ ਚਾਹ ਵਾਲੇ ਇਮੋਜੀ ਨੂੰ ਵੀ ਆਪਣੀ ਕੈਪਸ਼ਨ 'ਚ ਸ਼ਾਮਲ ਕੀਤਾ ਹੈ।](https://feeds.abplive.com/onecms/images/uploaded-images/2021/05/22/f36e6d454269a28f837c911ce0fd63fa99704.jpg?impolicy=abp_cdn&imwidth=720)
ਨੇਹਾ ਸ਼ਰਮਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ਇਹ ਥ੍ਰੋਬੈਕ ਤਸਵੀਰਾਂ ਹਨ। ਇਸ ਦੇ ਨਾਲ ਹੀ ਉਨ੍ਹਾਂ ਫੁੱਲ, ਸੂਰਜ, ਹੰਸ ਤੇ ਚਾਹ ਵਾਲੇ ਇਮੋਜੀ ਨੂੰ ਵੀ ਆਪਣੀ ਕੈਪਸ਼ਨ 'ਚ ਸ਼ਾਮਲ ਕੀਤਾ ਹੈ।
3/6
![ਨੇਹਾ ਸ਼ਰਮਾ ਇਨ੍ਹਾਂ ਤਸਵੀਰਾਂ 'ਚ ਕਾਫੀ ਬੋਲਡ ਨਜ਼ਰ ਆ ਰਹੀ ਹੈ। ਉਨ੍ਹਾਂ ਰੰਗਦਾਰ ਬਿਕਿਨੀ ਤੇ ਮੈਚਿੰਗ ਗਾਊਨ ਪਹਿਨਿਆ ਹੈ।](https://feeds.abplive.com/onecms/images/uploaded-images/2021/05/22/4269420f4be3fe8444e843e2f8fc8d3e7eba5.jpg?impolicy=abp_cdn&imwidth=720)
ਨੇਹਾ ਸ਼ਰਮਾ ਇਨ੍ਹਾਂ ਤਸਵੀਰਾਂ 'ਚ ਕਾਫੀ ਬੋਲਡ ਨਜ਼ਰ ਆ ਰਹੀ ਹੈ। ਉਨ੍ਹਾਂ ਰੰਗਦਾਰ ਬਿਕਿਨੀ ਤੇ ਮੈਚਿੰਗ ਗਾਊਨ ਪਹਿਨਿਆ ਹੈ।
4/6
![ਨੇਹਾ ਸ਼ਰਮਾ ਦੇਸੀ ਚਾਰਪਾਈ 'ਤੇ ਬੈਠੀ ਹੈ ਤੇ ਵੱਖ-ਵੱਖ ਪੋਜ਼ ਦੇ ਰਹੀ ਹੈ।](https://feeds.abplive.com/onecms/images/uploaded-images/2021/05/22/edec7132f13bd1e9622cddede99e4bab973f7.jpg?impolicy=abp_cdn&imwidth=720)
ਨੇਹਾ ਸ਼ਰਮਾ ਦੇਸੀ ਚਾਰਪਾਈ 'ਤੇ ਬੈਠੀ ਹੈ ਤੇ ਵੱਖ-ਵੱਖ ਪੋਜ਼ ਦੇ ਰਹੀ ਹੈ।
5/6
![ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਨੇਹਾ ਸ਼ਰਮਾ ਆਪਣੇ ਲਈ ਬਲੈਕ ਟੀ ਬਣਾ ਰਹੀ ਹੈ। ਉਨ੍ਹਾਂ ਇਸ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ।](https://feeds.abplive.com/onecms/images/uploaded-images/2021/05/22/91f4900f549ae47f06265981bb2a14ea8974c.jpg?impolicy=abp_cdn&imwidth=720)
ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਨੇਹਾ ਸ਼ਰਮਾ ਆਪਣੇ ਲਈ ਬਲੈਕ ਟੀ ਬਣਾ ਰਹੀ ਹੈ। ਉਨ੍ਹਾਂ ਇਸ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ।
6/6
![ਦੱਸ ਦੇਈਏ ਕਿ ਨੇਹਾ ਸ਼ਰਮਾ ਨੇ ਸਾਲਤੇਲਗੂ ਪਿਲਮ ਚੇਰੂਤਾ ਨਾਲ ਐਕਟਿੰਗ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਬਾਲੀਵੁੱਡ 'ਚ ਕਈ ਫ਼ਿਲਮਾਂ 'ਚ ਕੰਮ ਕੀਤਾ ਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।](https://feeds.abplive.com/onecms/images/uploaded-images/2021/05/22/6cb7722fb3fb4efd233c5a6167ebf99131db2.jpg?impolicy=abp_cdn&imwidth=720)
ਦੱਸ ਦੇਈਏ ਕਿ ਨੇਹਾ ਸ਼ਰਮਾ ਨੇ ਸਾਲਤੇਲਗੂ ਪਿਲਮ ਚੇਰੂਤਾ ਨਾਲ ਐਕਟਿੰਗ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਬਾਲੀਵੁੱਡ 'ਚ ਕਈ ਫ਼ਿਲਮਾਂ 'ਚ ਕੰਮ ਕੀਤਾ ਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
Published at : 22 May 2021 11:29 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)