ਪੜਚੋਲ ਕਰੋ
'ਉਰਫੀ ਦੀ ਭੈਣ ਲੱਗ ਰਹੀ ਹੋ', ਬਲੈਕ ਰੰਗ ਦਾ ਨੈੱਟ ਬਾਡੀ ਸੂਟ ਪਾ ਕੇ ਬਾਹਰ ਨਿਕਲੀ Nia Sharma, ਹੋਈ ਟ੍ਰੋਲ
ਟੀਵੀ ਅਦਾਕਾਰਾ ਨੀਆ ਸ਼ਰਮਾ ਬਲੈਕ ਕਲਰ ਦੀ ਨੈੱਟ ਬਾਡੀ ਡਰੈੱਸ ਪਾ ਕੇ ਸਾਹਮਣੇ ਆਈ ਹੈ। ਨੀਆ ਨੇ ਜਦੋਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਾਂ ਅਦਾਕਾਰਾ ਟ੍ਰੋਲ ਹੋ ਗਈ। ਇਸ ਦੌਰਾਨ ਨੀਆ ਦੀ ਤੁਲਨਾ ਉਰਫੀ ਜਾਵੇਦ ਨਾਲ ਕੀਤੀ ਗਈ।
image source: instagram
1/7

ਟੀਵੀ ਦੀ 'ਨਾਗਿਨ' ਬਣ ਕੇ ਪ੍ਰਸ਼ੰਸਕਾਂ ਨੂੰ ਲੁਭਾਉਣ ਵਾਲੀ ਅਦਾਕਾਰਾ ਨੀਆ ਸ਼ਰਮਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/7

ਇਨ੍ਹਾਂ ਤਸਵੀਰਾਂ 'ਚ ਨੀਆ ਸ਼ਰਮਾ ਬਲੈਕ ਨੈੱਟ ਬਾਡੀ ਫਿੱਟ ਸੂਟ ਪਹਿਨੀ ਨਜ਼ਰ ਆ ਰਹੀ ਸੀ। ਤਸਵੀਰਾਂ 'ਚ ਨੀਆ ਕਾਫੀ ਆਤਮਵਿਸ਼ਵਾਸ ਨਾਲ ਨਜ਼ਰ ਆ ਰਹੀ ਹੈ।
Published at : 22 Apr 2023 09:07 PM (IST)
ਹੋਰ ਵੇਖੋ





















