ਪੜਚੋਲ ਕਰੋ
Nimrat Khaira: ਕੈਨੇਡਾ ਤੋਂ ਡੀਪੋਰਟ ਹੋਏ ਵਿੱਦਿਆਰਥੀਆਂ ਦੇ ਹੱਕ 'ਚ ਬੋਲੀ ਨਿਮਰਤ ਖਹਿਰਾ, ਕਿਹਾ- 'ਉਨ੍ਹਾਂ ਨੇ ਕੁੱਝ ਗਲਤ ਨਹੀਂ ਕੀਤਾ'
ਸ਼ੈਰੀ ਮਾਨ ਤੋਂ ਬਾਅਦ ਹੁਣ ਨਿਮਰਤ ਖਹਿਰਾ ਵੀ ਕੈਨੇਡਾ ਤੋਂ ਡੀਪੋਰਟ ਹੋਏ ਸਟੂਡੈਂਟਸ ਦੇ ਹੱਕ 'ਚ ਖੜੀ ਹੋ ਗਈ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਕਿਹਾ ਕਿ ਉਹ ਡਟ ਕੇ ਸਟੂਡੈਂਟਸ ਦੇ ਨਾਲ ਖੜੀ ਹੈ
ਨਿਮਰਤ ਖਹਿਰਾ
1/7

ਨਿਮਰਤ ਖਹਿਰਾ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ।
2/7

ਇਸ ਤੋਂ ਇਲਾਵਾ ਨਿਮਰਤ ਖਹਿਰਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ 'ਚ ਰਹਿੰਦੀ ਹੈ।
Published at : 09 Jun 2023 06:08 PM (IST)
ਹੋਰ ਵੇਖੋ





















