ਪੜਚੋਲ ਕਰੋ
'ਸਰਦਾਰ ਕਾ ਗ੍ਰੈਂਡਸਨ' ਚ ਅਰਜੁਨ ਕਪੂਰ ਨਾਲ ਨੀਨਾ ਗੁਪਤਾ, ਵੇਖੋ ਇਹ ਤਸਵੀਰਾਂ
'ਸਰਦਾਰ ਕਾ ਗ੍ਰੈਂਡਸਨ'
1/5

ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਦੀ ਆਉਣ ਵਾਲੀ ਫਿਲਮ 'ਸਰਦਾਰ ਕਾ ਗ੍ਰੈਂਡ ਸਨ' ਹੈ।ਇਸ ਫਿਲਮ 'ਚ ਅਰਜੁਨ ਬਾਲੀਵੁੱਡ ਅਭਿਨੇਤਰੀ ਰਕੁਲ ਪ੍ਰੀਤ ਸਿੰਘ ਦੇ ਨਾਲ ਨਜ਼ਰ ਆਉਣ ਵਾਲੇ ਹਨ।
2/5

ਇਸ ਦੇ ਨਾਲ ਹੀ ਨੀਨਾ ਗੁਪਤਾ ਅਰਜੁਨ ਦੀ ਦਾਦੀ ਬਣੇਗੀ।ਫਿਲਮ ਵਿੱਚ ਅਰਜੁਨ ਅਮਰੀਕ ਸਿੰਘ ਦਾ ਕਿਰਦਾਰ ਨਿਭਾ ਰਿਹਾ ਹੈ ਜੋ ਆਪਣੀ ਦਾਦੀ ਦੀ ਆਖਰੀ ਇੱਛਾ ਪੂਰੀ ਕਰਨ ਲਈ ਅਮਰੀਕਾ ਤੋਂ ਭਾਰਤ ਵਾਪਸ ਆਇਆ ਹੈ।
Published at : 27 Feb 2021 03:49 PM (IST)
ਹੋਰ ਵੇਖੋ





















