ਪੜਚੋਲ ਕਰੋ
Lockdown ਦੇ ਚੱਲਦਿਆਂ ਇਸ ਬਿਮਾਰੀ ਦਾ ਸ਼ਿਕਾਰ ਹੋਈ ਨੋਰਾ ਫਤੇਹੀ, ਕਿਹਾ- ਰਾਤ ਨੂੰ ਸੌਂ ਨਹੀਂ ਪਾਉਂਦੀ
1/9

2/9

3/9

4/9

5/9

ਕੈਪਸ਼ਨ ‘ਚ ਨੋਰਾ ਨੇ ਲਿਖਿਆ, “ਜਦ ਵੀ ਮੈਂ ਸੋਣ ਦੀ ਕੋਸ਼ਿਸ਼ ਕਰਦੀ ਹਾਂ, ਇੰਸੋਮਨੀਆ ਮੈਨੂੰ ਸੋਣ ਨਹੀਂ ਦਿੰਦਾ, ਕੀ ਹੋਰ ਕਿਸੇ ਨੂੰ ਵੀ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ? ਮੈਨੂੰ ਟਿਕਟੌਕ ‘ਤੇ ਫੌਲੋ ਕਰੋ।”
6/9

ਨੋਰਾ ਨੇ ਇਹ ਖੁਲਾਸਾ ਟਿਕਟੌਕ ਵੀਡੀਓ ‘ਚ ਕੀਤਾ ਹੈ, ਜੋ ਉਨ੍ਹਾਂ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ।
7/9

ਹਾਲਾਂਕਿ ਇਹ ਲੌਕਡਾਊਨ ਦਾ ਪ੍ਰਭਾਵ ਹੋ ਸਕਦਾ ਹੈ। ਨੋਰਾ ਨੇ ਇਹ ਸਵੀਕਾਰ ਕੀਤਾ ਹੈ ਕਿ ਜਦ ਵੀ ਉਹ ਸੋਣ ਦੀ ਕੋਸ਼ਿਸ਼ ਕਰਦੀ ਹੈ ਤਾਂ ਨਿਸੋਮਨੀਆ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਹੈ।
8/9

ਲੌਕਡਾਊਨ ਕਰਕੇ ਲੋਕਾਂ ‘ਚ ਡਿਪ੍ਰੈਸ਼ਨ ਜਿਹੀਆਂ ਕਈ ਬਿਮਾਰੀਆਂ ਵਧ ਰਹੀਆਂ ਹਨ। ਅਜਿਹੀ ਇੱਕ ਬਿਮਾਰੀ ਦਾ ਸ਼ਿਕਾਰ ਅਦਾਕਾਰ ਨੋਰਾ ਫਤੇਹੀ ਹੋ ਗਈ ਹੈ।
9/9

ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਕਰਕੇ ਸਾਰੇ ਆਪਣੇ ਘਰਾਂ ‘ਚ ਰਹਿਣ ਨੂੰ ਮਜਬੂਰ ਹਨ।
Published at :
ਹੋਰ ਵੇਖੋ
Advertisement
Advertisement





















