ਪੜਚੋਲ ਕਰੋ

Nora Fatehi: ਬੋਲਡਨੈੱਸ ਛੱਡ ਸਿੰਪਲ ਲੁੱਕ 'ਚ ਨਜ਼ਰ ਆਈ ਨੋਰਾ ਫਤੇਹੀ, ਪ੍ਰਸ਼ੰਸਕਾਂ ਨੇ ਕਿਹਾ-ਅਸੰਭਵ!

Nora Fatehi Pics: ਅਦਾਕਾਰਾ ਤੇ ਡਾਂਸਰ ਨੋਰਾ ਫਤੇਹੀ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ। ਜਦੋਂ ਵੀ ਅਭਿਨੇਤਰੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ, ਅਕਸਰ ਪ੍ਰਸ਼ੰਸਕਾਂ ਦਾ ਦਿਲ ਉਸ ਦੇ ਲੁੱਕ ਨੂੰ ਦੇਖ ਕੇ ਹਾਰ ਜਾਂਦਾ ਹੈ।

Nora Fatehi

1/8
ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦਾ ਸਾਦਗੀ ਭਰਿਆ ਅੰਦਾਜ਼ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ। ਨਾਲ ਹੀ, ਲੋਕ ਉਨ੍ਹਾਂ ਦੀਆਂ ਤਸਵੀਰਾਂ ਤੋਂ ਅੱਖਾਂ ਨਹੀਂ ਹਟਾ ਪਾ ਰਹੇ ਹਨ। ਦੇਖੋ ਅਭਿਨੇਤਰੀ ਦਾ ਸਿੰਪਲ ਅੰਦਾਜ਼...

2/8
ਨੋਰਾ ਫਤੇਹੀ ਆਪਣੀ ਅਦਾਕਾਰੀ ਨਾਲੋਂ ਆਪਣੇ ਡਾਂਸ ਲਈ ਜ਼ਿਆਦਾ ਮਸ਼ਹੂਰ ਹੈ। ਉਸ ਦਾ ਹਰ ਅੰਦਾਜ਼ ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਕੁਝ ਹੀ ਮਿੰਟਾਂ 'ਚ ਵਾਇਰਲ ਹੋ ਜਾਂਦਾ ਹੈ।

3/8
ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਸਿੰਪਲ ਲੁੱਕ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦੇ ਕਾਤਲ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਹਨ।

4/8
ਨੋਰਾ ਫਤੇਹੀ ਨੇ ਇਸ ਫੋਟੋਸ਼ੂਟ ਦੌਰਾਨ ਸਫੈਦ ਰੰਗ ਦਾ ਫਲੋਰਲ ਸੂਟ ਪਾਇਆ ਹੋਇਆ ਹੈ, ਜਿਸ ਵਿੱਚ ਉਹ ਕਾਫੀ ਸ਼ਾਨਦਾਰ ਅਤੇ ਖੂਬਸੂਰਤ ਲੱਗ ਰਹੀ ਹੈ।

5/8
ਓਪਨ ਹੇਅਰ ਨੂੰ ਵੇਵੀ ਸਟਾਈਲ ਲੁੱਕ ਦੇ ਕੇ, ਕੰਨਾਂ ਵਿੱਚ ਛੋਟੇ ਈਅਰਰਿੰਗਸ ਅਤੇ ਹਲਕਾ ਮੇਕਅਪ ਕਰ ਕੇ ਅਭਿਨੇਤਰੀ ਨੇ ਆਪਣੇ ਆਊਟਲੁੱਕ ਨੂੰ ਪੂਰਾ ਕੀਤਾ ਹੈ।

6/8
ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨੋਰਾ ਫਤੇਹੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਸੂਚੀ ਹੈ।

7/8
ਅਦਾਕਾਰਾ ਨੋਰਾ ਫਤੇਹੀ ਹਮੇਸ਼ਾ ਹੀ ਬੋਲਡ ਲੁੱਕ 'ਚ ਨਜ਼ਰ ਆਉਂਦੀ ਹੈ ਪਰ ਇਸ ਵਾਰ ਫੈਨਜ਼ ਅਦਾਕਾਰਾ ਨੂੰ ਐਥਨਿਕ ਲੁੱਕ 'ਚ ਦੇਖ ਕੇ ਦੰਗ ਰਹਿ ਗਏ ਹਨ।

8/8
ਨੋਰਾ ਫਤੇਹੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਟਿੱਪਣੀ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਅਸੰਭਵ...ਅਸੰਭਵ, ਜਦਕਿ ਦੂਜੇ ਯੂਜ਼ਰ ਨੇ ਲਿਖਿਆ, ਤੁਸੀਂ ਬਹੁਤ ਵਧੀਆ ਲੱਗ ਰਹੇ ਹੋ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Lok Sabha Election 2024: ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਗਿਣਤੀ 'ਚ ਦਿੱਲੀ ਤੇ ਪੰਜਾਬ ਦੇ 'ਸਿੱਖ ਲੀਡਰ' ਭਾਜਪਾ 'ਚ ਸ਼ਾਮਲ

Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮਿਲਿਆ ਹੱਡੀਆਂ ਦਾ ਪਿੰਜਰ, ਪੁਲਿਸ ਨੇ ਖੰਗਾਲੇ ਨੇੜਲੇ ਇਲਾਕੇ

Gurcharan Sodhi: ਏਅਰਪੋਰਟ ਤੋਂ ਲਾਪਤਾ ਹੋਏ ਗੁਰਚਰਨ ਸੋਢੀ, 'ਤਾਰਕ ਮਹਿਤਾ' ਐਕਟਰ ਨੇ ਇਸ ਸ਼ਖਸ ਨੂੰ ਕੀਤਾ ਸੀ ਆਖਰੀ ਮੈਸੇਜ
ਏਅਰਪੋਰਟ ਤੋਂ ਲਾਪਤਾ ਹੋਏ ਗੁਰਚਰਨ ਸੋਢੀ, 'ਤਾਰਕ ਮਹਿਤਾ' ਐਕਟਰ ਨੇ ਇਸ ਸ਼ਖਸ ਨੂੰ ਕੀਤਾ ਸੀ ਆਖਰੀ ਮੈਸੇਜ
Car Accident: ਤੇਜ਼ ਰਫਤਾਰ ਨਾਲ ਆ ਰਹੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ, 1 ਜ਼ਖ਼ਮੀ
Car Accident: ਤੇਜ਼ ਰਫਤਾਰ ਨਾਲ ਆ ਰਹੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ, 1 ਜ਼ਖ਼ਮੀ
Advertisement
for smartphones
and tablets

ਵੀਡੀਓਜ਼

Fazilka Accident| ਅੱਖਾਂ 'ਚ ਤੂੜੀ ਪੈਣ ਕਾਰਨ ਹਾਦਸਾ, ਹੋਈ ਮੌਤDiljit Dosanjh Creates History BC stadium SoldOutTarak Mehta's Sodhi is Missing for 4 daysRoad Reel| ਸੜਕ ਵਿਚਾਲੇ ਕੁਰਸੀ 'ਤੇ ਬੈਠ ਕੇ ਰੀਲ ਬਣਾਉਣੀ ਪਈ ਮਹਿੰਗੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lok Sabha Election 2024: ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਗਿਣਤੀ 'ਚ ਦਿੱਲੀ ਤੇ ਪੰਜਾਬ ਦੇ 'ਸਿੱਖ ਲੀਡਰ' ਭਾਜਪਾ 'ਚ ਸ਼ਾਮਲ
Lok Sabha Election 2024: ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਗਿਣਤੀ 'ਚ ਦਿੱਲੀ ਤੇ ਪੰਜਾਬ ਦੇ 'ਸਿੱਖ ਲੀਡਰ' ਭਾਜਪਾ 'ਚ ਸ਼ਾਮਲ
Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮਿਲਿਆ ਹੱਡੀਆਂ ਦਾ ਪਿੰਜਰ, ਪੁਲਿਸ ਨੇ ਖੰਗਾਲੇ ਨੇੜਲੇ ਇਲਾਕੇ
Amritsar News: ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮਿਲਿਆ ਹੱਡੀਆਂ ਦਾ ਪਿੰਜਰ, ਪੁਲਿਸ ਨੇ ਖੰਗਾਲੇ ਨੇੜਲੇ ਇਲਾਕੇ
Gurcharan Sodhi: ਏਅਰਪੋਰਟ ਤੋਂ ਲਾਪਤਾ ਹੋਏ ਗੁਰਚਰਨ ਸੋਢੀ, 'ਤਾਰਕ ਮਹਿਤਾ' ਐਕਟਰ ਨੇ ਇਸ ਸ਼ਖਸ ਨੂੰ ਕੀਤਾ ਸੀ ਆਖਰੀ ਮੈਸੇਜ
ਏਅਰਪੋਰਟ ਤੋਂ ਲਾਪਤਾ ਹੋਏ ਗੁਰਚਰਨ ਸੋਢੀ, 'ਤਾਰਕ ਮਹਿਤਾ' ਐਕਟਰ ਨੇ ਇਸ ਸ਼ਖਸ ਨੂੰ ਕੀਤਾ ਸੀ ਆਖਰੀ ਮੈਸੇਜ
Car Accident: ਤੇਜ਼ ਰਫਤਾਰ ਨਾਲ ਆ ਰਹੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ, 1 ਜ਼ਖ਼ਮੀ
Car Accident: ਤੇਜ਼ ਰਫਤਾਰ ਨਾਲ ਆ ਰਹੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ, 1 ਜ਼ਖ਼ਮੀ
Airport Bomb Threat: 'ਰਾਮੇਸ਼ਵਰਮ ਕੈਫੇ ਤੋਂ ਵੱਡਾ ਬੰਬ ਰੱਖਿਆ ਹੈ', ਕੋਲਕਾਤਾ ਸਮੇਤ 4 ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਅਲਰਟ 'ਤੇ ਪੁਲਿਸ

Anmol Bishnoi: ਲਾਰੇਂਸ ਬਿਸ਼ਨੋਈ ਦੇ ਭਰਾ ਖਿਲਾਫ਼ ਪੁਲਿਸ ਦਾ ਐਕਸ਼ਨ, ਸਲਮਾਨ ਖ਼ਾਨ ਦੇ ਘਰ ਗੋਲੀਬਾਰੀ ਮਾਮਲੇ 'ਚ ਵੱਡੀ ਕਾਰਵਾਈ

End-to-End Encryption Policy: ਵਟਸਐਪ ਹੋ ਜਾਵੇਗਾ ਬੰਦ! ਕੰਪਨੀ ਨੇ ਹਾਈਕੋਰਟ ਦੇ ਇਸ ਫੈਸਲੇ ਨੂੰ ਦਿੱਤੀ ਚੁਣੌਤੀ

Petrol-Diesel Price: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਹੋਈਆਂ ਜਾਰੀ, ਜਾਣੋ ਆਪਣੇ ਸ਼ਹਿਰ ਵਿੱਚ ਤੇਲ ਦੇ ਰੇਟ

Embed widget