ਪੜਚੋਲ ਕਰੋ
Nora Fatehi ਦੇ ਲਹਿੰਗੇ ਨੇ ਢਾਹਿਆ ਕਹਿਰ, ਇਸ ਤਰ੍ਹਾਂ ਹੋਏ ਅਦਾਕਾਰਾ ਦੀ ਖੂਬਸੂਰਤੀ ਦੇ ਚਰਚਾ
1/6

ਨੋਰਾ ਫਤੇਹੀ ਨੇ ਆਪਣੀ ਸਾਦਗੀ, ਖੂਬਸੂਰਤੀ ਤੇ ਗਜ਼ਬ ਦੇ ਡਾਂਸ ਨਾਲ ਪੂਰੇ ਬਾਲੀਵੁੱਡ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਨੋਰਾ ਵੈਸੇ ਤਾਂ ਵੈਸਟਰਨ ਆਊਟਫਿਟਸ 'ਚ ਨਜ਼ਰ ਆਉਂਦੀ ਹੈ। ਪਰ ਜਦੋਂ ਉਹ ਟ੍ਰਾਡੀਸ਼ਨਲ ਲੁਕ ਕੈਰੀ ਕਰਦੀ ਹੈ ਤਾਂ ਗਜ਼ਬ ਦੀ ਖੂਬਸੂਰਤ ਲੱਗਦੀ ਹੈ।
2/6

ਇਸ ਮਿਰਰ ਲਹਿੰਗੇ 'ਚ ਨੋਰਾ ਦਾ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
Published at : 23 Apr 2021 11:16 AM (IST)
ਹੋਰ ਵੇਖੋ





















