ਪੜਚੋਲ ਕਰੋ
ਇਸ ਸ਼ਖਸ ਨਾਲ ਵਾਇਰਲ ਹੋ ਰਹੀਆਂ ਅਜੈ ਦੇਵਗਨ ਦੀ ਧੀ ਦੀਆਂ ਤਸਵੀਰਾਂ, ਜਾਣੋ ਕੌਣ ਹੈ ਇਹ ਮੁੰਡਾ
1/9

2/9

3/9

4/9

ਲੋਕ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
5/9

ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪਤਾ ਚੱਲ ਰਿਹਾ ਹੈ ਕਿ ਦੋਨਾਂ ਭੈਣ-ਭਰਾਵਾਂ ‘ਚ ਕਾਫੀ ਚੰਗੀ ਬਾਂਡਿੰਗ ਹੈ।
6/9

ਇਨ੍ਹਾਂ ਤਸਵੀਰਾਂ ‘ਚ ਨਿਆਸਾ ਆਪਣੀ ਭੂਆ ਤੇ ਅਜੈ ਦੇਵਗਨ ਦੀ ਭੈਣ ਨੀਲਮ ਦੇਵਗਨ ਗਾਂਧੀ ਦੇ ਬੇਟੇ ਅਮਨ ਨਾਲ ਦਿਖਾਈ ਦੇ ਰਹੀ ਹੈ।
7/9

ਨਿਆਸਾ ਆਪਣੇ ਪਰਿਵਾਰ ਦੇ ਕਾਫੀ ਕਲੋਜ਼ ਹੈ।
8/9

ਹੁਣ ਨਿਆਸਾ ਦੀਆਂ ਕਾਫੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਸਾਰੀਆਂ ਤਸਵੀਰਾਂ ‘ਚ ਨਆਸਾ ਨਾਲ ਇੱਕ ਸ਼ਖਸ ਦਿਖਾਈ ਦੇ ਰਿਹਾ ਹੈ।
9/9

ਬਾਲੀਵੁੱਡ ਸਟਾਰ ਅਜੈ ਦੇਵਗਨ ਦੀ ਧੀ ਬੀ ਟਾਉਨ ਦੀ ਮਸ਼ਹੂਰ ਸਟਾਰ ਕਿਡਸ ‘ਚੋਂ ਇੱਕ ਹੈ। ਸੋਸ਼ਲ ਮੀਡੀਆ ‘ਤੇ ਨਿਆਸਾ ਨੂੰ ਯੂਜ਼ਰਸ ਦੀ ਕਾਫੀ ਅਟੈਂਸ਼ਨ ਮਿਲਦੀ ਹੈ।
Published at :
ਹੋਰ ਵੇਖੋ





















